ਰਿਲਾਇੰਸ ਇੰਡਸਟਰੀਜ਼
₹3,163.50
11 ਜੁਲਾ, 4:01:35 ਬਾ.ਦੁ. GMT+5:30 · INR · BOM · ਬੇਦਾਅਵਾ
ਸਟਾਕIN ਸੂਚੀਬੱਧ ਸੁਰੱਖਿਆIN ਹੈੱਡਕੁਆਟਰ
ਪਿਛਲੀ ਸਮਾਪਤੀ
₹3,166.90
ਦਿਨ ਦੀ ਰੇਂਜ
₹3,140.65 - ₹3,207.85
ਸਾਲ ਰੇਂਜ
₹2,221.05 - ₹3,217.90
ਬਜ਼ਾਰੀ ਪੂੰਜੀਕਰਨ
2.14 ਨੀਲ INR
ਔਸਤਨ ਮਾਤਰਾ
3.23 ਲੱਖ
P/E ਅਨੁਪਾਤ
30.74
ਲਾਭ-ਅੰਸ਼ ਪ੍ਰਾਪਤੀ
-
ਮੁੱਖ ਸਟਾਕ ਐਕਸਚੇਂਜ
NSE
ਖਬਰਾਂ ਵਿੱਚ
ਵਿੱਤੀ ਅੰਕੜੇ
ਆਮਦਨ ਦੀ ਸਟੇਟਮੈਂਟ
ਆਮਦਨ
ਕੁੱਲ ਆਮਦਨ
(INR)ਮਾਰਚ 2024Y/Y ਤਬਦੀਲੀ
ਆਮਦਨ
23.65 ਖਰਬ11.08%
ਕਾਰਜ-ਪ੍ਰਣਾਲੀ ਸੰਬੰਧੀ ਖਰਚਾ
5.41 ਖਰਬ10.77%
ਕੁੱਲ ਆਮਦਨ
1.90 ਖਰਬ-1.80%
ਕੁੱਲ ਲਾਭ
8.01-11.59%
ਪ੍ਰਤੀ ਸ਼ੇਅਰ ਕਮਾਈਆਂ
28.013,932.13%
EBITDA
4.17 ਖਰਬ12.39%
ਟੈਕਸ ਦੀ ਪ੍ਰਭਾਵਿਤ ਦਰ
23.64%
ਕੁੱਲ ਸੰਪਤੀਆਂ
ਕੁੱਲ ਦੇਣਦਾਰੀਆਂ
(INR)ਮਾਰਚ 2024Y/Y ਤਬਦੀਲੀ
ਨਕਦ ਅਤੇ ਥੋੜ੍ਹੇ ਸਮੇਂ ਦੇ ਨਿਵੇਸ਼
20.34 ਖਰਬ2.61%
ਕੁੱਲ ਸੰਪਤੀਆਂ
1.76 ਨੀਲ9.24%
ਕੁੱਲ ਦੇਣਦਾਰੀਆਂ
83.02 ਖਰਬ6.63%
ਕੁੱਲ ਇਕਵਿਟੀ
92.58 ਖਰਬ
ਬਕਾਇਆ ਸ਼ੇਅਰਾਂ ਦੀ ਗਿਣਤੀ
6.77 ਅਰਬ
ਬੁੱਕ ਕਰਨ ਦੀ ਕੀਮਤ
2.70
ਸੰਪਤੀਆਂ 'ਤੇ ਵਾਪਸੀ
ਮੂਲਧਨ 'ਤੇ ਵਾਪਸੀ
5.87%
ਨਕਦੀ ਵਿੱਚ ਕੁੱਲ ਬਦਲਾਅ
(INR)ਮਾਰਚ 2024Y/Y ਤਬਦੀਲੀ
ਕੁੱਲ ਆਮਦਨ
1.90 ਖਰਬ-1.80%
ਸਰਗਰਮੀਆਂ ਤੋਂ ਪ੍ਰਾਪਤ ਨਕਦੀ
ਨਿਵੇਸ਼ ਤੋਂ ਨਗਦ
ਕਿਸਤਾਂ 'ਤੇ ਨਗਦ
ਨਕਦੀ ਵਿੱਚ ਕੁੱਲ ਬਦਲਾਅ
ਮੁਫ਼ਤ ਨਗਦ ਪ੍ਰਵਾਹ
ਇਸ ਬਾਰੇ
ਰਿਲਾਇੰਸ ਇੰਡਸਟਰੀਜ਼ ਲਿਮਿਟੇਡ ਇੱਕ ਭਾਰਤੀ ਸੰਗਠਤ ਸੰਸਥਾ ਹੈ ਜਿਸਦਾ ਮੁੱਖ ਦਫ਼ਤਰ ਮੁੰਬਈ, ਮਹਾਰਾਸ਼ਟਰ, ਭਾਰਤ ਵਿਖੇ ਹੈ। ਰਿਲਾਇੰਸ ਪੂਰੇ ਭਾਰਤ ਵਿੱਚ ਊਰਜਾ, ਪੈਟਰੋ ਕੈਮੀਕਲਜ਼, ਟੈਕਸਟਾਈਲ, ਕੁਦਰਤੀ ਸਰੋਤ, ਪ੍ਰਚੂਨ ਅਤੇ ਦੂਰਸੰਚਾਰ ਨਾਲ ਜੁੜੇ ਕਾਰੋਬਾਰਾਂ ਦਾ ਮਾਲਕ ਹੈ। ਰਿਲਾਇੰਸ ਭਾਰਤ ਵਿਚ ਸਭ ਤੋਂ ਵੱਧ ਲਾਹੇਵੰਦ ਕੰਪਨੀਆਂ ਵਿੱਚੋਂ ਇੱਕ ਅਤੇ ਮਾਰਕੀਟ ਪੂੰਜੀਕਰਣ ਦੁਆਰਾ ਭਾਰਤ ਦੀ ਦੂਜੀ ਸਭ ਤੋਂ ਵੱਡੀ ਜਨਤਕ ਵਪਾਰਕ ਕੰਪਨੀ ਹੈ। ਰਿਲਾਇੰਸ ਮਾਲੀਏ ਦੇ ਰੂਪ ਵਿੱਚ ਇੰਡੀਅਨ ਆਇਲ ਕਾਰਪੋਰੇਸ਼ਨ ਤੋਂ ਬਾਅਦ ਭਾਰਤ ਦੀ ਦੂਜੀ ਸਭ ਤੋਂ ਵੱਡੀ ਆਇਲ ਕੰਪਨੀ ਹੈ। 18 ਅਕਤੂਬਰ 2007 ਨੂੰ, ਰਿਲਾਇੰਸ ਇੰਡਸਟਰੀ 100 ਬਿਲੀਅਨ ਡਾਲਰ ਦੀ ਮਾਰਕੀਟ ਪੂੰਜੀਕਰਣ ਨੂੰ ਤੋੜਨ ਵਾਲੀ ਪਹਿਲੀ ਭਾਰਤੀ ਕੰਪਨੀ ਬਣ ਗਈ ਸੀ। ਸਾਲ 2017 ਵਿੱਚ ਦੁਨੀਆ ਦੇ ਸਭ ਤੋਂ ਵੱਡੇ ਕਾਰਪੋਰੇਸ਼ਨਾਂ ਦੀ ਫਾਰਚੂਨ ਗਲੋਬਲ 500 ਦੀ ਸੂਚੀ 'ਤੇ ਕੰਪਨੀ ਨੂੰ 203 ਵੇਂ ਸਥਾਨ' ਤੇ ਰੱਖਿਆ ਗਿਆ ਹੈ। 2016 ਤੱਕ ਪਲੈਟਸ ਦੁਆਰਾ ਇਹ ਚੋਟੀ ਦੇ 250 ਗਲੋਬਲ ਊਰਜਾ ਕੰਪਨੀਆਂ ਵਿੱਚ ਅੱਠਵੇਂ ਸਥਾਨ 'ਤੇ ਹੈ। ਰਿਲਾਇੰਸ ਭਾਰਤ ਦਾ ਸਭ ਤੋਂ ਵੱਡਾ ਨਿਰਯਾਤਕ ਹੈ, ਜਿਸ ਦੀ ਕੀਮਤ 147,755 ਕਰੋੜ ਰੁਪਏ ਹੈ ਅਤੇ ੲਿਸਦੀ 108 ਦੇਸ਼ਾਂ ਦੀਅਾਂ ਮੰਡੀਆਂ ਤੱਕ ਪਹੁੰਚ ਹੈ। ਰਿਲਾਇੰਸ ਇੰਡਸਟਰੀਜ਼ ਤੋਂ ਭਾਰਤ ਦੀ ਕੁਲ ਆਮਦਨ ਦੀ ਤਕਰੀਬਨ 5% ਰਿਲੇਸ਼ਨ ਕਸਟਮਜ਼ ਅਤੇ ਐਕਸਾਈਜ਼ ਡਿਊਟੀ ੲਿਕੱਠਾ ਹੁੰਦਾ ਹੈ। ਇਹ ਭਾਰਤ ਦੇ ਪ੍ਰਾਈਵੇਟ ਸੈਕਟਰ ਵਿੱਚ ਸਭ ਤੋਂ ਵੱਧ ਆਮਦਨ ਟੈਕਸ ਦਾਤਾ ਹੈ। Wikipedia
ਸਥਾਪਨਾ
1957
ਵੈੱਬਸਾਈਟ
ਕਰਮਚਾਰੀ
3,89,414
ਹੋਰ ਲੱਭੋ
ਸ਼ਾਇਦ ਤੁਹਾਡੀ ਇਸ ਵਿੱਚ ਦਿਲਚਸਪੀ ਹੋਵੇ
ਇਹ ਸੂਚੀ ਹਾਲੀਆ ਖੋਜਾਂ, ਅਨੁਸਰਣ ਕੀਤੀਆਂ ਗਈਆਂ ਸੁਰੱਖਿਆਵਾਂ ਅਤੇ ਹੋਰ ਸਰਗਰਮੀ ਤੋਂ ਸਿਰਜੀ ਗਈ ਹੈ। ਹੋਰ ਜਾਣੋ

ਸਾਰੇ ਡਾਟੇ ਅਤੇ ਜਾਣਕਾਰੀ ਨੂੰ ਸਿਰਫ਼ ਨਿੱਜੀ ਜਾਣਕਾਰੀ ਦੇ ਉਦੇਸ਼ਾਂ ਲਈ "ਜਿਵੇਂ ਹੈ" ਉਵੇਂ ਮੁਹੱਈਆ ਕਰਵਾਇਆ ਜਾਂਦਾ ਹੈ ਅਤੇ ਇਸ ਨੂੰ ਨਾ ਤਾਂ ਵਿੱਤੀ ਸਲਾਹ ਦੇਣ ਦੇ ਉਦੇਸ਼ ਲਈ ਵਰਤਿਆ ਜਾਂਦਾ ਹੈ ਅਤੇ ਨਾ ਹੀ ਵਪਾਰਕ ਉਦੇਸ਼ਾਂ ਜਾਂ ਨਿਵੇਸ਼, ਟੈਕਸ, ਕਨੂੰਨੀ, ਲੇਖਾਕਾਰੀ ਜਾਂ ਹੋਰ ਸਲਾਹ ਲਈ ਵਰਤਿਆ ਜਾਂਦਾ ਹੈ। Google ਨਾ ਤਾਂ ਨਿਵੇਸ਼ ਸੰਬੰਧੀ ਸਲਾਹਕਾਰ ਹੈ ਅਤੇ ਨਾ ਹੀ ਵਿੱਤੀ ਸਲਾਹਕਾਰ ਹੈ ਅਤੇ ਇਸ ਸੂਚੀ ਵਿੱਚ ਸ਼ਾਮਲ ਕੀਤੀਆਂ ਕੰਪਨੀਆਂ ਜਾਂ ਇਹਨਾਂ ਕੰਪਨੀਆਂ ਵੱਲੋਂ ਜਾਰੀ ਕੀਤੀਆਂ ਸੁਰੱਖਿਆਵਾਂ ਦੇ ਸੰਬੰਧ ਵਿੱਚ ਕੋਈ ਵਿਚਾਰ, ਸਿਫ਼ਾਰਸ਼ਾਂ ਜਾਂ ਰਾਏ ਪੇਸ਼ ਨਹੀਂ ਕਰਦਾ। ਕਿਸੇ ਵੀ ਕਾਰੋਬਾਰ ਨੂੰ ਚਲਾਉਣ ਤੋਂ ਪਹਿਲਾਂ ਕੀਮਤ ਦੀ ਪੁਸ਼ਟੀ ਕਰਨ ਲਈ ਕਿਰਪਾ ਕਰਕੇ ਆਪਣੇ ਏਜੰਟ ਜਾਂ ਵਿੱਤੀ ਪ੍ਰਤੀਨਿਧੀ ਦੀ ਸਲਾਹ ਲਓ। ਹੋਰ ਜਾਣੋ
ਲੋਕ ਇਹ ਵੀ ਖੋਜਦੇ ਹਨ
ਖੋਜੋ
ਖੋਜ ਕਲੀਅਰ ਕਰੋ
ਖੋਜ ਬੰਦ ਕਰੋ
Google ਐਪਾਂ
ਮੁੱਖ ਮੀਨੂ