ਮੁੱਖ ਪੰਨਾARS / USD • ਮੁਦਰਾ
add
ARS / USD
ਪਿਛਲੀ ਸਮਾਪਤੀ
0.0011
ਬਜ਼ਾਰ ਦੀਆਂ ਖਬਰਾਂ
ਅਰਜਨਟੀਨੀ ਪੇਸੋ ਬਾਰੇ
ਪੇਸੋ ਅਰਜਨਟੀਨਾ ਦੀ ਮੁਦਰਾ ਹੈ ਜਿਹਦਾ ਨਿਸ਼ਾਨ $ ਹੈ। ਇੱਕ ਪੇਸੋ ਵਿੱਚ 100 ਸਿੰਤਾਵੋ ਹੁੰਦੇ ਹਨ। ਇਹਦਾ ISO 4217 ਕੋਡ ARS ਹੈ। ਕਈ ਹੋਰ ਪੁਰਾਣੀਆਂ ਅਰਜਨਟੀਨੀ ਮੁਦਰਾਵਾਂ ਨੂੰ ਵੀ "ਪੇਸੋ" ਕਿਹਾ ਜਾਂਦਾ ਸੀ; ਜਿਵੇਂ-ਜਿਵੇਂ ਮਹਿੰਗਾਈ ਵਧੀ ਘੱਟ ਸਿਫ਼ਰਾਂ ਵਾਲੀ ਅਤੇ ਵੱਖਰੇ ਵਿਸ਼ੇਸ਼ਕ ਵਾਲੀ ਨਵੀਂ ਮੁਦਰਾ ਜਾਰੀ ਕੀਤੀ ਗਈ। 1969 ਤੋਂ ਲੈ ਕੇ 13 ਸਿਫ਼ਰ ਲੋਪ ਹੋ ਚੁੱਕੇ ਹਨ। Wikipediaਯੂ.ਐਸ. ਡਾਲਰ ਬਾਰੇ
ਸੰਯੁਕਤ ਰਾਜ ਡਾਲਰ, ਜਿਹਨੂੰ ਯੂ.ਐੱਸ.ਡਾਲਰ ਜਾਂ ਅਮਰੀਕੀ ਡਾਲਰ ਵੀ ਕਿਹਾ ਜਾਂਦਾ ਹੈ, ਸੰਯੁਕਤ ਰਾਜ ਅਮਰੀਕਾ ਅਤੇ ਉਸਦੇ ਵਿਦੇਸ਼ੀ ਰਾਜਖੇਤਰਾਂ ਦੀ ਅਧਿਕਾਰਕ ਮੁਦਰਾ ਹੈ। ਇਹ ਅੱਗੋਂ 100 ਛੋਟੀਆਂ ਇਕਾਈਆਂ ਵਿੱਚ ਵੰਡਿਆ ਜਾਂਦਾ ਹੈ ਜਿਹਨਾਂ ਨੂੰ ਸੈਂਟ ਕਿਹਾ ਜਾਂਦਾ ਹੈ। Wikipedia