ਮੁੱਖ ਪੰਨਾAUD / ANG • ਮੁਦਰਾ
add
AUD / ANG
ਪਿਛਲੀ ਸਮਾਪਤੀ
1.16
ਬਜ਼ਾਰ ਦੀਆਂ ਖਬਰਾਂ
ਆਸਟ੍ਰੇਲੀਆਈ ਡਾਲਰ ਬਾਰੇ
ਡਾਲਰ ਆਸਟ੍ਰੇਲੀਆ ਦੀ ਮੁਦਰਾ ਹੈ। Wikipediaਨੀਦਰਲੈਂਡਸ ਐਂਟੀਲੀਅਨ ਗਿਲਡਰ ਬਾਰੇ
ਗਿਲਡਰ 2010 ਤੱਕ ਜੋ ਪੰਜ ਟਾਪੂ ਨੀਦਰਲੈਂਡ ਐਂਟੀਲਜ਼ ਬਣਾਉਂਦੇ ਸਨ, ਉਹਨਾਂ ਵਿੱਚੋਂ ਦੋ-ਕੁਰਾਸਾਓ ਅਤੇ ਸਿੰਟ ਮਾਰਟਨ-ਦੀ ਮੁਦਰਾ ਹੈ। ਇੱਕ ਗਿਲਡਰ ਨੂੰ 100 ਸੈਂਟਾਂ ਵਿੱਚ ਵੰਡਿਆ ਹੋਇਆ ਹੈ। ਬਾਕੀ ਦੇ ਤਿੰਨਾਂ ਟਾਪੂਆਂ-ਬੋਨੇਅਰ, ਸਾਬਾ ਅਤੇ ਸਿੰਟ ਯੂਸਟੇਸ਼ਸ-ਵਿੱਚ 1 ਜਨਵਰੀ 2011 ਨੂੰ ਗਿਲਡਰ ਦੀ ਥਾਂ ਸੰਯੁਕਤ ਰਾਜ ਡਾਲਰ ਨੇ ਲੈ ਲਈ। ਕੁਰਾਸਾਓ ਅਤੇ ਸਿੰਟ ਮਾਰਟਨ ਉੱਤੇ ਵੀ ਐਂਟੀਲੀਆਈ ਗਿਲਡਰ ਦੀ ਥਾਂ ਇੱਕ ਨਵੀਂ ਮੁਦਰਾ ਕੈਰੀਬੀਆਈ ਗਿਲਡਰ ਲਾਗੂ ਕੀਤੀ ਜਾਵੇਗੀ। Wikipedia