ਮੁੱਖ ਪੰਨਾBTC / BRL • ਕ੍ਰਿਪਟੋ-ਮੁਦਰਾ
add
ਬਿਟਕੋਇਨ (BTC / BRL)
ਪਿਛਲੀ ਸਮਾਪਤੀ
3,40,569.69
ਬਜ਼ਾਰ ਦੀਆਂ ਖਬਰਾਂ
ਬਿਟਕੋਇਨ ਬਾਰੇ
ਬਿਟਕੌਇਨ ਜਾਂ ਬਿਟ-ਸਿੱਕਾ ਇੱਕ ਅਦਾਇਗੀ ਪ੍ਰਬੰਧ ਹੈ ਜਿਹਨੂੰ 2009 ਵਿੱਚ ਇਹਦੇ ਵਿਕਾਸਕ ਸਾਤੋਸ਼ੀ ਨਾਕਾਮੋਤੋ ਵੱਲੋਂ ਜਾਰੀ ਕੀਤਾ ਗਿਆ ਸੀ। ਇਸ ਪ੍ਰਬੰਧ ਵਿਚਲੀਆਂ ਅਦਾਇਗੀਆਂ ਦੀਆਂ ਫ਼ਰਦਾਂ ਨੂੰ ਇਹਨਾਂ ਦੇ ਹੀ ਖਾਤੇ ਦੀ ਇੱਕ ਇਕਾਈ ਰਾਹੀਂ ਇੱਕ ਜਨਤਕ ਵਹੀ-ਖਾਤੇ ਵਿੱਚ ਰੱਖਿਆ ਜਾਂਦਾ ਹੈ ਜੀਹਦਾ ਨਾਂ ਬਿਟਕੌਇਨ ਹੀ ਹੈ। Wikipediaਬ੍ਰਾਜ਼ੀਲੀਆਈ ਰੀਅਲ ਬਾਰੇ
ਰਿਆਲ ਬ੍ਰਾਜ਼ੀਲ ਦੀ ਅਜੋਕੀ ਮੁਦਰਾ ਹੈ। ਇਹਦਾ ਨਿਸ਼ਾਨ R$ ਅਤੇ ISO ਕੋਡ BRL ਹੈ। ਇੱਕ ਰਿਆਲ ਵਿੱਚ 100 ਸਿੰਤਾਵੋ ਹੁੰਦੇ ਹਨ। Wikipedia