ਮੁੱਖ ਪੰਨਾBTC / CZK • ਕ੍ਰਿਪਟੋ-ਮੁਦਰਾ
add
ਬਿਟਕੋਇਨ (BTC / CZK)
ਪਿਛਲੀ ਸਮਾਪਤੀ
15,66,748.97
ਬਜ਼ਾਰ ਦੀਆਂ ਖਬਰਾਂ
ਬਿਟਕੋਇਨ ਬਾਰੇ
ਬਿਟਕੌਇਨ ਜਾਂ ਬਿਟ-ਸਿੱਕਾ ਇੱਕ ਅਦਾਇਗੀ ਪ੍ਰਬੰਧ ਹੈ ਜਿਹਨੂੰ 2009 ਵਿੱਚ ਇਹਦੇ ਵਿਕਾਸਕ ਸਾਤੋਸ਼ੀ ਨਾਕਾਮੋਤੋ ਵੱਲੋਂ ਜਾਰੀ ਕੀਤਾ ਗਿਆ ਸੀ। ਇਸ ਪ੍ਰਬੰਧ ਵਿਚਲੀਆਂ ਅਦਾਇਗੀਆਂ ਦੀਆਂ ਫ਼ਰਦਾਂ ਨੂੰ ਇਹਨਾਂ ਦੇ ਹੀ ਖਾਤੇ ਦੀ ਇੱਕ ਇਕਾਈ ਰਾਹੀਂ ਇੱਕ ਜਨਤਕ ਵਹੀ-ਖਾਤੇ ਵਿੱਚ ਰੱਖਿਆ ਜਾਂਦਾ ਹੈ ਜੀਹਦਾ ਨਾਂ ਬਿਟਕੌਇਨ ਹੀ ਹੈ। Wikipediaਚੈਕ ਗਣਰਾਜ ਕੋਰੁਨਾ ਬਾਰੇ
ਚੈੱਕ ਕੋਰੂਨਾ ਜਾਂ ਚੈੱਕ ਮੁਕਟ 8 ਫ਼ਰਵਰੀ 1993 ਤੋਂ ਚੈੱਕ ਗਣਰਾਜ ਦੀ ਮੁਦਰਾ ਹੈ ਜਦੋਂ ਇਸਨੇ ਸਲੋਵਾਕ ਕੋਰੂਨਾ ਸਮੇਤ ਚੈਕੋਸਲੋਵਾਕ ਕੋਰੂਨਾ ਦੀ ਥਾਂ ਲਈ ਸੀ। Wikipedia