ਮੁੱਖ ਪੰਨਾCAD / CHF • ਮੁਦਰਾ
add
CAD / CHF
ਪਿਛਲੀ ਸਮਾਪਤੀ
0.66
ਬਜ਼ਾਰ ਦੀਆਂ ਖਬਰਾਂ
ਕੇਨੇਡਿਆਈ ਡਾਲਰ ਬਾਰੇ
ਕੈਨੇਡੀਆਈ ਡਾਲਰ ਕੈਨੇਡਾ ਦੀ ਮੁਦਰਾ ਹੈ। 2012 ਤੱਕ ਇਹ ਦੁਨੀਆ ਦੇ ਵਪਾਰ ਵਿੱਚ ਛੇਵੀਂ ਸਭ ਤੋਂ ਵੱਧ ਵਰਤੀ ਜਾਣ ਵਾਲੀ ਮੁਦਰਾ ਹੈ। ਇਹਦਾ ਛੋਟਾ ਰੂਪ $ ਹੈ ਜਾਂ ਡਾਲਰ-ਅਧਾਰਤ ਮੁਦਰਾਵਾਂ ਤੋਂ ਵੱਖ ਦੱਸਣ ਲਈ C$ ਹੈ। ਇੱਕ ਡਾਲਰ ਵਿੱਚ 100 ਸੈਂਟ ਹੁੰਦੇ ਹਨ। Wikipediaਸਵਿਸ ਫ੍ਰੈਂਕ ਬਾਰੇ
ਫ਼ਰਾਂਕ ਸਵਿਟਜ਼ਰਲੈਂਡ ਅਤੇ ਲੀਖਟਨਸ਼ਟਾਈਨ ਦੀ ਮੁਦਰਾ ਅਤੇ ਕਨੂੰਨੀ ਟੈਂਡਰ ਹੈ; ਇਹ ਇਤਾਲਵੀ ਬਾਹਰੀ ਖੇਤਰ ਕਾਂਪੀਓਨ ਦੀਤਾਲੀਆ ਦਾ ਵੀ ਕਨੂੰਨੀ ਟੈਂਡਰ ਹੈ। Wikipedia