ਮੁੱਖ ਪੰਨਾCAD / HRK • ਮੁਦਰਾ
add
CAD / HRK
ਪਿਛਲੀ ਸਮਾਪਤੀ
5.11
ਬਜ਼ਾਰ ਦੀਆਂ ਖਬਰਾਂ
ਕੇਨੇਡਿਆਈ ਡਾਲਰ ਬਾਰੇ
ਕੈਨੇਡੀਆਈ ਡਾਲਰ ਕੈਨੇਡਾ ਦੀ ਮੁਦਰਾ ਹੈ। 2012 ਤੱਕ ਇਹ ਦੁਨੀਆ ਦੇ ਵਪਾਰ ਵਿੱਚ ਛੇਵੀਂ ਸਭ ਤੋਂ ਵੱਧ ਵਰਤੀ ਜਾਣ ਵਾਲੀ ਮੁਦਰਾ ਹੈ। ਇਹਦਾ ਛੋਟਾ ਰੂਪ $ ਹੈ ਜਾਂ ਡਾਲਰ-ਅਧਾਰਤ ਮੁਦਰਾਵਾਂ ਤੋਂ ਵੱਖ ਦੱਸਣ ਲਈ C$ ਹੈ। ਇੱਕ ਡਾਲਰ ਵਿੱਚ 100 ਸੈਂਟ ਹੁੰਦੇ ਹਨ। Wikipediaਕਰੋਏਸ਼ੀਆਈ ਕੁਨਾ ਬਾਰੇ
ਕੂਨਾ 1994 ਤੋਂ ਕ੍ਰੋਏਸ਼ੀਆ ਦੀ ਮੁਦਰਾ ਹੈ। ਇੱਕ ਕੂਨਾ ਵਿੱਚ 100 ਲੀਪਾ ਹੁੰਦੇ ਹਨ। ਇਹਨੂੰ ਕ੍ਰੋਏਸ਼ੀਆਈ ਰਾਸ਼ਟਰੀ ਬੈਂਕ ਜਾਰੀ ਕਰਦਾ ਹੈ ਅਤੇ ਸਿੱਕਿਆਂ ਦੀ ਟਕਸਾਲੀ ਕ੍ਰੋਏਸ਼ੀਆਈ ਮਾਲੀ ਸੰਸਥਾ ਵੱਲੋਂ ਕੀਤੀ ਜਾਂਦੀ ਹੈ। Wikipedia