ਮੁੱਖ ਪੰਨਾCAD / MKD • ਮੁਦਰਾ
add
CAD / MKD
ਪਿਛਲੀ ਸਮਾਪਤੀ
41.56
ਬਜ਼ਾਰ ਦੀਆਂ ਖਬਰਾਂ
ਕੇਨੇਡਿਆਈ ਡਾਲਰ ਬਾਰੇ
ਕੈਨੇਡੀਆਈ ਡਾਲਰ ਕੈਨੇਡਾ ਦੀ ਮੁਦਰਾ ਹੈ। 2012 ਤੱਕ ਇਹ ਦੁਨੀਆ ਦੇ ਵਪਾਰ ਵਿੱਚ ਛੇਵੀਂ ਸਭ ਤੋਂ ਵੱਧ ਵਰਤੀ ਜਾਣ ਵਾਲੀ ਮੁਦਰਾ ਹੈ। ਇਹਦਾ ਛੋਟਾ ਰੂਪ $ ਹੈ ਜਾਂ ਡਾਲਰ-ਅਧਾਰਤ ਮੁਦਰਾਵਾਂ ਤੋਂ ਵੱਖ ਦੱਸਣ ਲਈ C$ ਹੈ। ਇੱਕ ਡਾਲਰ ਵਿੱਚ 100 ਸੈਂਟ ਹੁੰਦੇ ਹਨ। Wikipediaਮੈਕਡੋਨੀਆਈ ਡੇਨਾਰ ਬਾਰੇ
ਦਿਨਾਰ ਮਕਦੂਨੀਆ ਗਣਰਾਜ ਦੀ ਮੁਦਰਾ ਹੈ। ਇੱਕ ਦਿਨਾਰ ਵਿੱਚ 100 ਦੇਨੀ ਹੁੰਦੇ ਹਨ। ਦਿਨਾਰ ਨਾਂ ਪੁਰਾਤਨ ਰੋਮਨ ਮੁਦਰਾ ਦਿਨਾਰੀਅਸ ਤੋਂ ਆਇਆ ਹੈ। ਇਹਦਾ ਮੁਦਰਾ ਨਿਸ਼ਾਨ ден ਹੈ ਜੋ ਇਹਦੇ ਪਹਿਲੇ ਤਿੰਨ ਅੱਖਰਾਂ ਤੋਂ ਆਇਆ ਹੈ। ਇਹਨੂੰ 26 ਅਪਰੈਲ 1992 ਨੂੰ ਜਾਰੀ ਕੀਤਾ ਗਿਆ ਹੈ। Wikipedia