ਮੁੱਖ ਪੰਨਾCHF / RUB • ਮੁਦਰਾ
add
CHF / RUB
ਪਿਛਲੀ ਸਮਾਪਤੀ
109.04
ਬਜ਼ਾਰ ਦੀਆਂ ਖਬਰਾਂ
ਸਵਿਸ ਫ੍ਰੈਂਕ ਬਾਰੇ
ਫ਼ਰਾਂਕ ਸਵਿਟਜ਼ਰਲੈਂਡ ਅਤੇ ਲੀਖਟਨਸ਼ਟਾਈਨ ਦੀ ਮੁਦਰਾ ਅਤੇ ਕਨੂੰਨੀ ਟੈਂਡਰ ਹੈ; ਇਹ ਇਤਾਲਵੀ ਬਾਹਰੀ ਖੇਤਰ ਕਾਂਪੀਓਨ ਦੀਤਾਲੀਆ ਦਾ ਵੀ ਕਨੂੰਨੀ ਟੈਂਡਰ ਹੈ। Wikipediaਰੂਸੀ ਰੂਬਲ ਬਾਰੇ
ਰੂਬਲ ਰੂਸੀ ਸੰਘ ਅਤੇ ਦੋ ਅੰਸ਼-ਪ੍ਰਵਾਨਤ ਗਣਰਾਜ ਅਬਖ਼ਾਜ਼ੀਆ ਅਤੇ ਦੱਖਣੀ ਓਸੈਤੀਆ ਦੀ ਮੁਦਰਾ ਹੈ। ਰੂਸੀ ਸਾਮਰਾਜ ਅਤੇ ਸੋਵੀਅਤ ਸੰਘ ਦੇ ਖ਼ਾਤਮੇ ਤੋਂ ਪਹਿਲਾਂ ਇਹ ਉਹਨਾਂ ਦੀ ਵੀ ਮੁਦਰਾ ਸੀ। ਬੈਲਾਰੂਸ ਅਤੇ ਟਰਾਂਸਨਿਸਤੀਰੀਆ ਵੀ ਇਸੇ ਨਾਂ ਦੀਆਂ ਮੁਦਰਾਵਾਂ ਵਰਤਦੇ ਹਨ। ਇੱਕ ਰੂਬਲ ਵਿੱਚ ਸੌ ਕੋਪਕ (ਰੂਸੀ: копейка, kopéyka; ਬਹੁ-ਵਚਨ: копейки, kopéyki) ਹੁੰਦੇ ਹਨ। ਇਹਦਾ ISO 4217 ਕੋਡ RUB ਜਾਂ 643 ਹੈ; ਇਹਤੋਂ ਪਹਿਲਾਂ ਇਹ ਕੋਡ RUR ਜਾਂ 810 ਸੀ। Wikipedia