ਮੁੱਖ ਪੰਨਾCNY / BAM • ਮੁਦਰਾ
add
CNY / BAM
ਪਿਛਲੀ ਸਮਾਪਤੀ
0.25
ਬਜ਼ਾਰ ਦੀਆਂ ਖਬਰਾਂ
ਚੀਨੀ ਯੁਆਨ ਬਾਰੇ
ਰੇਨਮਿਨਬੀ ਚੀਨ ਦੀ ਅਧਿਕਾਰਕ ਮੁਦਰਾ ਹੈ। ਇਹ ਮੁੱਖਦੀਪੀ ਚੀਨ ਦਾ ਕਾਨੂੰਨੀ ਟੈਂਡਰ ਹੈ ਪਰ ਹਾਂਗਕਾਂਗ, ਤਾਈਵਾਨ ਜਾਂ ਮਕਾਉ ਵਿੱਚ ਨਹੀਂ। ਇਹਨੂੰ ਕਈ ਵਾਰ ਹਾਂਗਕਾਂਗ ਅਤੇ ਮਕਾਉ ਵਿੱਚ ਸਵੀਕਾਰ ਲਿਆ ਜਾਂਦਾ ਹੈ ਅਤੇ ਦੋ ਰਾਜਖੇਤਰਾਂ ਵਿੱਚ ਵੀ ਸੌਖਿਆਈ ਨਾਲ਼ ਵਟਾ ਲਈ ਜਾਂਦੀ ਹੈ। ਹਾਂਗਕਾਂਗ ਦੇ ਬੈਂਕ ਲੋਕਾਂ ਨੂੰ ਇਸ ਮੁਦਰਾ ਵਿੱਚ ਖਾਤੇ ਬਣਾਉਣ ਦੀ ਆਗਿਆ ਦਿੰਦੀ ਹੈ। ਇਹਨੂੰ ਚੀਨ ਦਾ ਲੋਕ ਬੈਂਕ ਜਾਰੀ ਕਰਦਾ ਹੈ ਜੋ ਚੀਨ ਦੀ ਮਾਲੀ ਪ੍ਰਭੁਤਾ ਹੈ। ਇਹਦੇ ਨਾਂ ਦਾ ਅੱਖਰੀ ਅਰਥ "ਲੋਕਾਂ ਦੀ ਮੁਦਰਾ" ਹੈ। Wikipediaਬੋਸਨੀਆ-ਹਰਜ਼ੇਗੋਵੀਨਾ ਬਦਲਣਯੋਗ ਮਾਰਕ ਬਾਰੇ
ਬੋਸਨੀਆ ਅਤੇ ਹਰਜ਼ੇਗੋਵਿਨਾ ਵਟਾਂਦਰਾਯੋਗ ਮਾਰਕ ਬੋਸਨੀਆ ਅਤੇ ਹਰਜ਼ੇਗੋਵਿਨਾ ਦੀ ਮੁਦਰਾ ਹੈ। ਇੱਕ ਮਾਰਕ ਵਿੱਚ 100 ਫ਼ੈਨਿੰਗ ਹੁੰਦੇ ਹਨ। ਇਹ ਨਾਂ ਜਰਮਨ ਮਾਰਕ ਅਤੇ ਫ਼ੈਨਿੰਗ ਤੋਂ ਆਇਆ ਹੈ। Wikipedia