ਮੁੱਖ ਪੰਨਾCNY / MKD • ਮੁਦਰਾ
add
CNY / MKD
ਪਿਛਲੀ ਸਮਾਪਤੀ
7.96
ਬਜ਼ਾਰ ਦੀਆਂ ਖਬਰਾਂ
ਚੀਨੀ ਯੁਆਨ ਬਾਰੇ
ਰੇਨਮਿਨਬੀ ਚੀਨ ਦੀ ਅਧਿਕਾਰਕ ਮੁਦਰਾ ਹੈ। ਇਹ ਮੁੱਖਦੀਪੀ ਚੀਨ ਦਾ ਕਾਨੂੰਨੀ ਟੈਂਡਰ ਹੈ ਪਰ ਹਾਂਗਕਾਂਗ, ਤਾਈਵਾਨ ਜਾਂ ਮਕਾਉ ਵਿੱਚ ਨਹੀਂ। ਇਹਨੂੰ ਕਈ ਵਾਰ ਹਾਂਗਕਾਂਗ ਅਤੇ ਮਕਾਉ ਵਿੱਚ ਸਵੀਕਾਰ ਲਿਆ ਜਾਂਦਾ ਹੈ ਅਤੇ ਦੋ ਰਾਜਖੇਤਰਾਂ ਵਿੱਚ ਵੀ ਸੌਖਿਆਈ ਨਾਲ਼ ਵਟਾ ਲਈ ਜਾਂਦੀ ਹੈ। ਹਾਂਗਕਾਂਗ ਦੇ ਬੈਂਕ ਲੋਕਾਂ ਨੂੰ ਇਸ ਮੁਦਰਾ ਵਿੱਚ ਖਾਤੇ ਬਣਾਉਣ ਦੀ ਆਗਿਆ ਦਿੰਦੀ ਹੈ। ਇਹਨੂੰ ਚੀਨ ਦਾ ਲੋਕ ਬੈਂਕ ਜਾਰੀ ਕਰਦਾ ਹੈ ਜੋ ਚੀਨ ਦੀ ਮਾਲੀ ਪ੍ਰਭੁਤਾ ਹੈ। ਇਹਦੇ ਨਾਂ ਦਾ ਅੱਖਰੀ ਅਰਥ "ਲੋਕਾਂ ਦੀ ਮੁਦਰਾ" ਹੈ। Wikipediaਮੈਕਡੋਨੀਆਈ ਡੇਨਾਰ ਬਾਰੇ
ਦਿਨਾਰ ਮਕਦੂਨੀਆ ਗਣਰਾਜ ਦੀ ਮੁਦਰਾ ਹੈ। ਇੱਕ ਦਿਨਾਰ ਵਿੱਚ 100 ਦੇਨੀ ਹੁੰਦੇ ਹਨ। ਦਿਨਾਰ ਨਾਂ ਪੁਰਾਤਨ ਰੋਮਨ ਮੁਦਰਾ ਦਿਨਾਰੀਅਸ ਤੋਂ ਆਇਆ ਹੈ। ਇਹਦਾ ਮੁਦਰਾ ਨਿਸ਼ਾਨ ден ਹੈ ਜੋ ਇਹਦੇ ਪਹਿਲੇ ਤਿੰਨ ਅੱਖਰਾਂ ਤੋਂ ਆਇਆ ਹੈ। ਇਹਨੂੰ 26 ਅਪਰੈਲ 1992 ਨੂੰ ਜਾਰੀ ਕੀਤਾ ਗਿਆ ਹੈ। Wikipedia