ਮੁੱਖ ਪੰਨਾCNY / MOP • ਮੁਦਰਾ
add
CNY / MOP
ਪਿਛਲੀ ਸਮਾਪਤੀ
1.12
ਬਜ਼ਾਰ ਦੀਆਂ ਖਬਰਾਂ
ਚੀਨੀ ਯੁਆਨ ਬਾਰੇ
ਰੇਨਮਿਨਬੀ ਚੀਨ ਦੀ ਅਧਿਕਾਰਕ ਮੁਦਰਾ ਹੈ। ਇਹ ਮੁੱਖਦੀਪੀ ਚੀਨ ਦਾ ਕਾਨੂੰਨੀ ਟੈਂਡਰ ਹੈ ਪਰ ਹਾਂਗਕਾਂਗ, ਤਾਈਵਾਨ ਜਾਂ ਮਕਾਉ ਵਿੱਚ ਨਹੀਂ। ਇਹਨੂੰ ਕਈ ਵਾਰ ਹਾਂਗਕਾਂਗ ਅਤੇ ਮਕਾਉ ਵਿੱਚ ਸਵੀਕਾਰ ਲਿਆ ਜਾਂਦਾ ਹੈ ਅਤੇ ਦੋ ਰਾਜਖੇਤਰਾਂ ਵਿੱਚ ਵੀ ਸੌਖਿਆਈ ਨਾਲ਼ ਵਟਾ ਲਈ ਜਾਂਦੀ ਹੈ। ਹਾਂਗਕਾਂਗ ਦੇ ਬੈਂਕ ਲੋਕਾਂ ਨੂੰ ਇਸ ਮੁਦਰਾ ਵਿੱਚ ਖਾਤੇ ਬਣਾਉਣ ਦੀ ਆਗਿਆ ਦਿੰਦੀ ਹੈ। ਇਹਨੂੰ ਚੀਨ ਦਾ ਲੋਕ ਬੈਂਕ ਜਾਰੀ ਕਰਦਾ ਹੈ ਜੋ ਚੀਨ ਦੀ ਮਾਲੀ ਪ੍ਰਭੁਤਾ ਹੈ। ਇਹਦੇ ਨਾਂ ਦਾ ਅੱਖਰੀ ਅਰਥ "ਲੋਕਾਂ ਦੀ ਮੁਦਰਾ" ਹੈ। Wikipediaਮੇਕਾਨੀ ਪਟਾਕਾ ਬਾਰੇ
ਪਤਾਕਾ ਮਕਾਉ ਦੀ ਮੁਦਰਾ ਹੈ। ਇੱਕ ਪਤਾਕਾ ਵਿੱਚ 100 ਆਵੋ ਹੁੰਦੇ ਹਨ ਅਤੇ 10 ਆਵੋਆਂ ਨੂੰ ਹੋ/ho ਕਿਹਾ ਜਾਂਦਾ ਹੈ। ਆਮ ਛੋਟਾ ਰੂਪ MOP$ ਹੈ। Wikipedia