ਮੁੱਖ ਪੰਨਾCNY / NPR • ਮੁਦਰਾ
add
CNY / NPR
ਪਿਛਲੀ ਸਮਾਪਤੀ
18.42
ਬਜ਼ਾਰ ਦੀਆਂ ਖਬਰਾਂ
ਚੀਨੀ ਯੁਆਨ ਬਾਰੇ
ਰੇਨਮਿਨਬੀ ਚੀਨ ਦੀ ਅਧਿਕਾਰਕ ਮੁਦਰਾ ਹੈ। ਇਹ ਮੁੱਖਦੀਪੀ ਚੀਨ ਦਾ ਕਾਨੂੰਨੀ ਟੈਂਡਰ ਹੈ ਪਰ ਹਾਂਗਕਾਂਗ, ਤਾਈਵਾਨ ਜਾਂ ਮਕਾਉ ਵਿੱਚ ਨਹੀਂ। ਇਹਨੂੰ ਕਈ ਵਾਰ ਹਾਂਗਕਾਂਗ ਅਤੇ ਮਕਾਉ ਵਿੱਚ ਸਵੀਕਾਰ ਲਿਆ ਜਾਂਦਾ ਹੈ ਅਤੇ ਦੋ ਰਾਜਖੇਤਰਾਂ ਵਿੱਚ ਵੀ ਸੌਖਿਆਈ ਨਾਲ਼ ਵਟਾ ਲਈ ਜਾਂਦੀ ਹੈ। ਹਾਂਗਕਾਂਗ ਦੇ ਬੈਂਕ ਲੋਕਾਂ ਨੂੰ ਇਸ ਮੁਦਰਾ ਵਿੱਚ ਖਾਤੇ ਬਣਾਉਣ ਦੀ ਆਗਿਆ ਦਿੰਦੀ ਹੈ। ਇਹਨੂੰ ਚੀਨ ਦਾ ਲੋਕ ਬੈਂਕ ਜਾਰੀ ਕਰਦਾ ਹੈ ਜੋ ਚੀਨ ਦੀ ਮਾਲੀ ਪ੍ਰਭੁਤਾ ਹੈ। ਇਹਦੇ ਨਾਂ ਦਾ ਅੱਖਰੀ ਅਰਥ "ਲੋਕਾਂ ਦੀ ਮੁਦਰਾ" ਹੈ। Wikipediaਨੇਪਾਲੀ ਰੁਪਇਆ ਬਾਰੇ
ਰੁਪਈਆ ਨੇਪਾਲ ਦੀ ਅਧਿਕਾਰਕ ਮੁਦਰਾ ਹੈ। ਅਜੋਕੇ ਰੁਪਏ ਦਾ ISO 4217 ਕੋਡ NPR ਅਤੇ ਆਮ ਛੋਟਾ ਰੂਪ ₨ ਹੈ। ਇੱਕ ਰੁਪਏ ਵਿੱਚ 100 ਪੈਸੇ ਹੁੰਦੇ ਹਨ। ਇਹਨੂੰ ਨੇਪਾਲ ਰਾਸ਼ਟਰ ਬੈਂਕ ਜਾਰੀ ਕਰਦਾ ਹੈ। ਰੁਪਏ ਦੇ ਸਭ ਤੋਂ ਆਮ ਚਿੰਨ੍ਹ Rs or ₨ ਹਨ। Wikipedia