ਮੁੱਖ ਪੰਨਾCNY / NZD • ਮੁਦਰਾ
add
CNY / NZD
ਪਿਛਲੀ ਸਮਾਪਤੀ
0.23
ਬਜ਼ਾਰ ਦੀਆਂ ਖਬਰਾਂ
ਚੀਨੀ ਯੁਆਨ ਬਾਰੇ
ਰੇਨਮਿਨਬੀ ਚੀਨ ਦੀ ਅਧਿਕਾਰਕ ਮੁਦਰਾ ਹੈ। ਇਹ ਮੁੱਖਦੀਪੀ ਚੀਨ ਦਾ ਕਾਨੂੰਨੀ ਟੈਂਡਰ ਹੈ ਪਰ ਹਾਂਗਕਾਂਗ, ਤਾਈਵਾਨ ਜਾਂ ਮਕਾਉ ਵਿੱਚ ਨਹੀਂ। ਇਹਨੂੰ ਕਈ ਵਾਰ ਹਾਂਗਕਾਂਗ ਅਤੇ ਮਕਾਉ ਵਿੱਚ ਸਵੀਕਾਰ ਲਿਆ ਜਾਂਦਾ ਹੈ ਅਤੇ ਦੋ ਰਾਜਖੇਤਰਾਂ ਵਿੱਚ ਵੀ ਸੌਖਿਆਈ ਨਾਲ਼ ਵਟਾ ਲਈ ਜਾਂਦੀ ਹੈ। ਹਾਂਗਕਾਂਗ ਦੇ ਬੈਂਕ ਲੋਕਾਂ ਨੂੰ ਇਸ ਮੁਦਰਾ ਵਿੱਚ ਖਾਤੇ ਬਣਾਉਣ ਦੀ ਆਗਿਆ ਦਿੰਦੀ ਹੈ। ਇਹਨੂੰ ਚੀਨ ਦਾ ਲੋਕ ਬੈਂਕ ਜਾਰੀ ਕਰਦਾ ਹੈ ਜੋ ਚੀਨ ਦੀ ਮਾਲੀ ਪ੍ਰਭੁਤਾ ਹੈ। ਇਹਦੇ ਨਾਂ ਦਾ ਅੱਖਰੀ ਅਰਥ "ਲੋਕਾਂ ਦੀ ਮੁਦਰਾ" ਹੈ। Wikipediaਨਿਊ ਜ਼ੀਲੈਂਡ ਡਾਲਰ ਬਾਰੇ
The New Zealand dollar is the official currency and legal tender of New Zealand, the Cook Islands, Niue, the Ross Dependency, Tokelau, and a British territory, the Pitcairn Islands. Within New Zealand, it is almost always abbreviated with the dollar sign. The abbreviations "$NZ" or "NZ$" are used when necessary to distinguish it from other dollar-denominated currencies.
The New Zealand dollar was introduced in 1967. It is subdivided into 100 cents. Altogether it has five coins and five banknotes with the smallest being the 10-cent coin; smaller denominations have been discontinued due to inflation and production costs.
In the context of currency trading, the New Zealand dollar is sometimes informally called the "Kiwi" or "Kiwi dollar", since the flightless bird, the kiwi, is depicted on its one-dollar coin. It is the tenth most traded currency in the world, representing 2.1% of global foreign exchange market daily turnover in 2019. Wikipedia