ਮੁੱਖ ਪੰਨਾCNY / RSD • ਮੁਦਰਾ
add
CNY / RSD
ਪਿਛਲੀ ਸਮਾਪਤੀ
14.78
ਬਜ਼ਾਰ ਦੀਆਂ ਖਬਰਾਂ
ਚੀਨੀ ਯੁਆਨ ਬਾਰੇ
ਰੇਨਮਿਨਬੀ ਚੀਨ ਦੀ ਅਧਿਕਾਰਕ ਮੁਦਰਾ ਹੈ। ਇਹ ਮੁੱਖਦੀਪੀ ਚੀਨ ਦਾ ਕਾਨੂੰਨੀ ਟੈਂਡਰ ਹੈ ਪਰ ਹਾਂਗਕਾਂਗ, ਤਾਈਵਾਨ ਜਾਂ ਮਕਾਉ ਵਿੱਚ ਨਹੀਂ। ਇਹਨੂੰ ਕਈ ਵਾਰ ਹਾਂਗਕਾਂਗ ਅਤੇ ਮਕਾਉ ਵਿੱਚ ਸਵੀਕਾਰ ਲਿਆ ਜਾਂਦਾ ਹੈ ਅਤੇ ਦੋ ਰਾਜਖੇਤਰਾਂ ਵਿੱਚ ਵੀ ਸੌਖਿਆਈ ਨਾਲ਼ ਵਟਾ ਲਈ ਜਾਂਦੀ ਹੈ। ਹਾਂਗਕਾਂਗ ਦੇ ਬੈਂਕ ਲੋਕਾਂ ਨੂੰ ਇਸ ਮੁਦਰਾ ਵਿੱਚ ਖਾਤੇ ਬਣਾਉਣ ਦੀ ਆਗਿਆ ਦਿੰਦੀ ਹੈ। ਇਹਨੂੰ ਚੀਨ ਦਾ ਲੋਕ ਬੈਂਕ ਜਾਰੀ ਕਰਦਾ ਹੈ ਜੋ ਚੀਨ ਦੀ ਮਾਲੀ ਪ੍ਰਭੁਤਾ ਹੈ। ਇਹਦੇ ਨਾਂ ਦਾ ਅੱਖਰੀ ਅਰਥ "ਲੋਕਾਂ ਦੀ ਮੁਦਰਾ" ਹੈ। Wikipediaਸਰਬੀਆਈ ਦਿਨਾਰ ਬਾਰੇ
ਦਿਨਾਰ ਸਰਬੀਆ ਦੀ ਮੁਦਰਾ ਹੈ। ਇੱਕ ਹੋਰ ਪੁਰਾਣਾ ਦਿਨਾਰ ੧੮੬੮ ਤੋਂ ਲੈ ਕੇ ੧੯੧੮ ਤੱਕ ਸਰਬੀਆ ਵਿੱਚ ਵਰਤਿਆ ਜਾਂਦਾ ਸੀ। ਦਿਨਾਰ ਦੀ ਸਭ ਤੋਂ ਪਹਿਲੀ ਵਰਤੋਂ ੧੨੧੪ ਵਿੱਚ ਸ਼ੁਰੂ ਹੋਈ ਸੀ। Wikipedia