ਮੁੱਖ ਪੰਨਾCNY / UAH • ਮੁਦਰਾ
add
CNY / UAH
ਪਿਛਲੀ ਸਮਾਪਤੀ
5.68
ਬਜ਼ਾਰ ਦੀਆਂ ਖਬਰਾਂ
ਚੀਨੀ ਯੁਆਨ ਬਾਰੇ
ਰੇਨਮਿਨਬੀ ਚੀਨ ਦੀ ਅਧਿਕਾਰਕ ਮੁਦਰਾ ਹੈ। ਇਹ ਮੁੱਖਦੀਪੀ ਚੀਨ ਦਾ ਕਾਨੂੰਨੀ ਟੈਂਡਰ ਹੈ ਪਰ ਹਾਂਗਕਾਂਗ, ਤਾਈਵਾਨ ਜਾਂ ਮਕਾਉ ਵਿੱਚ ਨਹੀਂ। ਇਹਨੂੰ ਕਈ ਵਾਰ ਹਾਂਗਕਾਂਗ ਅਤੇ ਮਕਾਉ ਵਿੱਚ ਸਵੀਕਾਰ ਲਿਆ ਜਾਂਦਾ ਹੈ ਅਤੇ ਦੋ ਰਾਜਖੇਤਰਾਂ ਵਿੱਚ ਵੀ ਸੌਖਿਆਈ ਨਾਲ਼ ਵਟਾ ਲਈ ਜਾਂਦੀ ਹੈ। ਹਾਂਗਕਾਂਗ ਦੇ ਬੈਂਕ ਲੋਕਾਂ ਨੂੰ ਇਸ ਮੁਦਰਾ ਵਿੱਚ ਖਾਤੇ ਬਣਾਉਣ ਦੀ ਆਗਿਆ ਦਿੰਦੀ ਹੈ। ਇਹਨੂੰ ਚੀਨ ਦਾ ਲੋਕ ਬੈਂਕ ਜਾਰੀ ਕਰਦਾ ਹੈ ਜੋ ਚੀਨ ਦੀ ਮਾਲੀ ਪ੍ਰਭੁਤਾ ਹੈ। ਇਹਦੇ ਨਾਂ ਦਾ ਅੱਖਰੀ ਅਰਥ "ਲੋਕਾਂ ਦੀ ਮੁਦਰਾ" ਹੈ। Wikipediaਯੂਕਰੇਨੀਆਈ ਰਿਵਨਿਆ ਬਾਰੇ
ਹਰੀਵਨਾ, ਕਈ ਵਾਰ ਹਰੀਵਨੀਆ ਜਾਂ ਗਰੀਵਨਾ; ਨਿਸ਼ਾਨ: ₴, ਕੋਡ, 2 ਸਤੰਬਰ, 1996 ਤੋਂ ਯੂਕਰੇਨ ਦੀ ਮੁਦਰਾ ਹੈ। ਇੱਕ ਹਰੀਵਨਾ ਵਿੱਚ 100 ਕੋਪੀਓਕ ਹੁੰਦੇ ਹਨ। Wikipedia