ਮੁੱਖ ਪੰਨਾEUR / BTC • ਮੁਦਰਾ
add
EUR / BTC
ਪਿਛਲੀ ਸਮਾਪਤੀ
0.000019
ਬਜ਼ਾਰ ਦੀਆਂ ਖਬਰਾਂ
ਯੂਰੋ ਬਾਰੇ
ਯੂਰੋ ਯੂਰਪੀ ਸੰਘ ਦੀਆਂ ਸੰਸਥਾਵਾਂ ਵੱਲੋਂ ਵਰਤੀ ਜਾਂਦੀ ਮੁਦਰਾ ਹੈ ਅਤੇ ਯੂਰੋਜੋਨ ਦੀ ਅਧਿਕਾਰਕ ਮੁਦਰਾ ਹੈ ਜਿਸ ਵਿੱਚ ਇਸ ਸੰਘ ਦੇ 28 ਮੈਂਬਰਾਂ ਵਿੱਚੋਂ 20 ਸ਼ਾਮਲ ਹਨ: ਆਸਟਰੀਆ, ਬੈਲਜੀਅਮ, ਸਾਈਪ੍ਰਸ, ਇਸਤੋਨੀਆ, ਫ਼ਿਨਲੈਂਡ, ਫ਼ਰਾਂਸ, ਜਰਮਨੀ, ਯੂਨਾਨ, ਆਇਰਲੈਂਡ, ਇਟਲੀ, ਲਕਸਮਬਰਗ, ਮਾਲਟਾ, ਨੀਦਰਲੈਂਡ, ਪੁਰਤਗਾਲ, ਸਲੋਵਾਕੀਆ, ਸਲੋਵੇਨੀਆ ਅਤੇ ਸਪੇਨ। ਇਹ ਮੁਦਰਾ ਪੰਜ ਹੋਰਨਾਂ ਮੁਥਾਜ ਯੂਰਪੀ ਦੇਸ਼ਾਂ ਵਿੱਚ ਵੀ ਵਰਤੀ ਜਾਂਦੀ ਹੈ ਅਤੇ ਨਤੀਜੇ ਵਜੋਂ ਰੋਜ਼ਾਨਾ ਇਹਨੂੰ ਲਗਭਗ 33.2 ਕਰੋੜ ਯੂਰਪੀਆਂ ਵੱਲੋਂ ਵਰਤੀ ਜਾਂਦੀ ਹੈ। ਇਹ ਤੋਂ ਬਗ਼ੈਰ ਦੁਨੀਆਂ ਭਰ ਵਿੱਚ 17.5 ਕਰੋੜ ਲੋਕ—ਅਫ਼ਰੀਕਾ ਦੇ 15 ਕਰੋੜ ਲੋਕਾਂ ਸਮੇਤ—ਯੂਰੋ ਨਾਲ਼ ਜੁੜੀਆਂ ਹੋਈਆਂ ਮੁਦਰਾਵਾਂ ਵਰਤਦੇ ਹਨ। Wikipediaਬਿਟਕੋਇਨ ਬਾਰੇ
ਬਿਟਕੌਇਨ ਜਾਂ ਬਿਟ-ਸਿੱਕਾ ਇੱਕ ਅਦਾਇਗੀ ਪ੍ਰਬੰਧ ਹੈ ਜਿਹਨੂੰ 2009 ਵਿੱਚ ਇਹਦੇ ਵਿਕਾਸਕ ਸਾਤੋਸ਼ੀ ਨਾਕਾਮੋਤੋ ਵੱਲੋਂ ਜਾਰੀ ਕੀਤਾ ਗਿਆ ਸੀ। ਇਸ ਪ੍ਰਬੰਧ ਵਿਚਲੀਆਂ ਅਦਾਇਗੀਆਂ ਦੀਆਂ ਫ਼ਰਦਾਂ ਨੂੰ ਇਹਨਾਂ ਦੇ ਹੀ ਖਾਤੇ ਦੀ ਇੱਕ ਇਕਾਈ ਰਾਹੀਂ ਇੱਕ ਜਨਤਕ ਵਹੀ-ਖਾਤੇ ਵਿੱਚ ਰੱਖਿਆ ਜਾਂਦਾ ਹੈ ਜੀਹਦਾ ਨਾਂ ਬਿਟਕੌਇਨ ਹੀ ਹੈ। Wikipedia