ਮੁੱਖ ਪੰਨਾEUR / HNL • ਮੁਦਰਾ
add
EUR / HNL
ਪਿਛਲੀ ਸਮਾਪਤੀ
26.80
ਬਜ਼ਾਰ ਦੀਆਂ ਖਬਰਾਂ
ਯੂਰੋ ਬਾਰੇ
ਯੂਰੋ ਯੂਰਪੀ ਸੰਘ ਦੀਆਂ ਸੰਸਥਾਵਾਂ ਵੱਲੋਂ ਵਰਤੀ ਜਾਂਦੀ ਮੁਦਰਾ ਹੈ ਅਤੇ ਯੂਰੋਜੋਨ ਦੀ ਅਧਿਕਾਰਕ ਮੁਦਰਾ ਹੈ ਜਿਸ ਵਿੱਚ ਇਸ ਸੰਘ ਦੇ 28 ਮੈਂਬਰਾਂ ਵਿੱਚੋਂ 20 ਸ਼ਾਮਲ ਹਨ: ਆਸਟਰੀਆ, ਬੈਲਜੀਅਮ, ਸਾਈਪ੍ਰਸ, ਇਸਤੋਨੀਆ, ਫ਼ਿਨਲੈਂਡ, ਫ਼ਰਾਂਸ, ਜਰਮਨੀ, ਯੂਨਾਨ, ਆਇਰਲੈਂਡ, ਇਟਲੀ, ਲਕਸਮਬਰਗ, ਮਾਲਟਾ, ਨੀਦਰਲੈਂਡ, ਪੁਰਤਗਾਲ, ਸਲੋਵਾਕੀਆ, ਸਲੋਵੇਨੀਆ ਅਤੇ ਸਪੇਨ। ਇਹ ਮੁਦਰਾ ਪੰਜ ਹੋਰਨਾਂ ਮੁਥਾਜ ਯੂਰਪੀ ਦੇਸ਼ਾਂ ਵਿੱਚ ਵੀ ਵਰਤੀ ਜਾਂਦੀ ਹੈ ਅਤੇ ਨਤੀਜੇ ਵਜੋਂ ਰੋਜ਼ਾਨਾ ਇਹਨੂੰ ਲਗਭਗ 33.2 ਕਰੋੜ ਯੂਰਪੀਆਂ ਵੱਲੋਂ ਵਰਤੀ ਜਾਂਦੀ ਹੈ। ਇਹ ਤੋਂ ਬਗ਼ੈਰ ਦੁਨੀਆਂ ਭਰ ਵਿੱਚ 17.5 ਕਰੋੜ ਲੋਕ—ਅਫ਼ਰੀਕਾ ਦੇ 15 ਕਰੋੜ ਲੋਕਾਂ ਸਮੇਤ—ਯੂਰੋ ਨਾਲ਼ ਜੁੜੀਆਂ ਹੋਈਆਂ ਮੁਦਰਾਵਾਂ ਵਰਤਦੇ ਹਨ। Wikipediaਹਾਨਡੂਰਨ ਲੇਮਪਿਰਾ ਬਾਰੇ
ਲੈਂਪੀਰਾ ਹਾਂਡੂਰਾਸ ਦੀ ਮੁਦਰਾ ਹੈ। ਇੱਕ ਲੈਂਪੀਰਾ ਵਿੱਚ ੧੦੦ ਸਿੰਤਾਵੋ ਹੁੰਦੇ ਹਨ। ਇਹਦਾ ਨਾਂ ੧੬ਵੀਂ-ਸਦੀ ਦੇ ਸਥਾਨਕ ਲੈਂਕਾ ਕਬੀਲਿਆਂ ਦੇ ਰਾਜੇ ਕਾਸੀਕੇ ਲੈਂਪੀਰਾ ਮਗਰੋਂ ਪਿਆ ਹੈ ਜੋ ਸਪੇਨੀ ਹੱਲਾ-ਬੋਲ ਸੈਨਾਵਾਂ ਦੇ ਖ਼ਿਲਾਫ਼ ਅਸਫ਼ਲ ਯੁੱਧ ਲੜਨ ਕਰਕੇ ਲੋਕ-ਕਥਾਵਾਂ ਵਿੱਚ ਪ੍ਰਸਿੱਧ ਹੈ। ਉਹ ਰਾਸ਼ਟਰੀ ਵੀਰ ਮੰਨਿਆ ਜਾਂਦਾ ਹੈ ਅਤੇ ੧ ਲੈਂਪੀਰਾ ਦੇ ਨੋਟਾਂ ਅਤੇ ੨੦ 'ਤੇ ੫੦ ਸਿੰਤਾਵੋ ਦੇ ਸਿੱਕਿਆਂ 'ਤੇ ਉਹਨੂੰ ਸਨਮਾਨਤ ਕੀਤਾ ਜਾਂਦਾ ਹੈ। Wikipedia