ਮੁੱਖ ਪੰਨਾEUR / KGS • ਮੁਦਰਾ
add
EUR / KGS
ਪਿਛਲੀ ਸਮਾਪਤੀ
93.30
ਬਜ਼ਾਰ ਦੀਆਂ ਖਬਰਾਂ
ਯੂਰੋ ਬਾਰੇ
ਯੂਰੋ ਯੂਰਪੀ ਸੰਘ ਦੀਆਂ ਸੰਸਥਾਵਾਂ ਵੱਲੋਂ ਵਰਤੀ ਜਾਂਦੀ ਮੁਦਰਾ ਹੈ ਅਤੇ ਯੂਰੋਜੋਨ ਦੀ ਅਧਿਕਾਰਕ ਮੁਦਰਾ ਹੈ ਜਿਸ ਵਿੱਚ ਇਸ ਸੰਘ ਦੇ 28 ਮੈਂਬਰਾਂ ਵਿੱਚੋਂ 20 ਸ਼ਾਮਲ ਹਨ: ਆਸਟਰੀਆ, ਬੈਲਜੀਅਮ, ਸਾਈਪ੍ਰਸ, ਇਸਤੋਨੀਆ, ਫ਼ਿਨਲੈਂਡ, ਫ਼ਰਾਂਸ, ਜਰਮਨੀ, ਯੂਨਾਨ, ਆਇਰਲੈਂਡ, ਇਟਲੀ, ਲਕਸਮਬਰਗ, ਮਾਲਟਾ, ਨੀਦਰਲੈਂਡ, ਪੁਰਤਗਾਲ, ਸਲੋਵਾਕੀਆ, ਸਲੋਵੇਨੀਆ ਅਤੇ ਸਪੇਨ। ਇਹ ਮੁਦਰਾ ਪੰਜ ਹੋਰਨਾਂ ਮੁਥਾਜ ਯੂਰਪੀ ਦੇਸ਼ਾਂ ਵਿੱਚ ਵੀ ਵਰਤੀ ਜਾਂਦੀ ਹੈ ਅਤੇ ਨਤੀਜੇ ਵਜੋਂ ਰੋਜ਼ਾਨਾ ਇਹਨੂੰ ਲਗਭਗ 33.2 ਕਰੋੜ ਯੂਰਪੀਆਂ ਵੱਲੋਂ ਵਰਤੀ ਜਾਂਦੀ ਹੈ। ਇਹ ਤੋਂ ਬਗ਼ੈਰ ਦੁਨੀਆਂ ਭਰ ਵਿੱਚ 17.5 ਕਰੋੜ ਲੋਕ—ਅਫ਼ਰੀਕਾ ਦੇ 15 ਕਰੋੜ ਲੋਕਾਂ ਸਮੇਤ—ਯੂਰੋ ਨਾਲ਼ ਜੁੜੀਆਂ ਹੋਈਆਂ ਮੁਦਰਾਵਾਂ ਵਰਤਦੇ ਹਨ। Wikipediaਕਿਰਗਿਸਤਾਨੀ ਸੋਮ ਬਾਰੇ
ਸੋਮ ਕੇਂਦਰੀ ਏਸ਼ੀਆ ਦੇ ਦੇਸ਼ ਕਿਰਗਿਜ਼ਸਤਾਨ ਦੀ ਮੁਦਰਾ ਹੈ। ਇਸਦਾ ISO 4217 ਮੁਦਰਾ ਕੋਡ KGS ਹੈ। ਇੱਕ ਸੋਮ ਵਿੱਚ 100 ਤੀਇਨ ਹੁੰਦੇ ਹਨ। ਇਹਨੂੰ ਸੋਵੀਅਤ ਰੂਬਲ ਦੀ ਥਾਂ 10 ਮਈ 1993 ਨੂੰ 1 ਸੋਮ = 200 ਰੂਬਲ ਦੀ ਦਰ ਨਾਲ ਜਾਰੀ ਕੀਤਾ ਗਿਆ ਸੀ। Wikipedia