ਮੁੱਖ ਪੰਨਾEUR / SEK • ਮੁਦਰਾ
add
EUR / SEK
ਪਿਛਲੀ ਸਮਾਪਤੀ
11.77
ਬਜ਼ਾਰ ਦੀਆਂ ਖਬਰਾਂ
ਯੂਰੋ ਬਾਰੇ
ਯੂਰੋ ਯੂਰਪੀ ਸੰਘ ਦੀਆਂ ਸੰਸਥਾਵਾਂ ਵੱਲੋਂ ਵਰਤੀ ਜਾਂਦੀ ਮੁਦਰਾ ਹੈ ਅਤੇ ਯੂਰੋਜੋਨ ਦੀ ਅਧਿਕਾਰਕ ਮੁਦਰਾ ਹੈ ਜਿਸ ਵਿੱਚ ਇਸ ਸੰਘ ਦੇ 28 ਮੈਂਬਰਾਂ ਵਿੱਚੋਂ 20 ਸ਼ਾਮਲ ਹਨ: ਆਸਟਰੀਆ, ਬੈਲਜੀਅਮ, ਸਾਈਪ੍ਰਸ, ਇਸਤੋਨੀਆ, ਫ਼ਿਨਲੈਂਡ, ਫ਼ਰਾਂਸ, ਜਰਮਨੀ, ਯੂਨਾਨ, ਆਇਰਲੈਂਡ, ਇਟਲੀ, ਲਕਸਮਬਰਗ, ਮਾਲਟਾ, ਨੀਦਰਲੈਂਡ, ਪੁਰਤਗਾਲ, ਸਲੋਵਾਕੀਆ, ਸਲੋਵੇਨੀਆ ਅਤੇ ਸਪੇਨ। ਇਹ ਮੁਦਰਾ ਪੰਜ ਹੋਰਨਾਂ ਮੁਥਾਜ ਯੂਰਪੀ ਦੇਸ਼ਾਂ ਵਿੱਚ ਵੀ ਵਰਤੀ ਜਾਂਦੀ ਹੈ ਅਤੇ ਨਤੀਜੇ ਵਜੋਂ ਰੋਜ਼ਾਨਾ ਇਹਨੂੰ ਲਗਭਗ 33.2 ਕਰੋੜ ਯੂਰਪੀਆਂ ਵੱਲੋਂ ਵਰਤੀ ਜਾਂਦੀ ਹੈ। ਇਹ ਤੋਂ ਬਗ਼ੈਰ ਦੁਨੀਆਂ ਭਰ ਵਿੱਚ 17.5 ਕਰੋੜ ਲੋਕ—ਅਫ਼ਰੀਕਾ ਦੇ 15 ਕਰੋੜ ਲੋਕਾਂ ਸਮੇਤ—ਯੂਰੋ ਨਾਲ਼ ਜੁੜੀਆਂ ਹੋਈਆਂ ਮੁਦਰਾਵਾਂ ਵਰਤਦੇ ਹਨ। Wikipediaਸਵੀਡਿਸ਼ ਕਰੋਨਾ ਬਾਰੇ
ਕਰੋਨਾ ੧੮੭੩ ਤੋਂ ਸਵੀਡਨ ਦੀ ਮੁਦਰਾ ਹੈ। ਦੋਵੇਂ ISO ਕੋਡ "SEK" ਅਤੇ ਮੁਦਰਾ ਨਿਸ਼ਾਨ "kr" ਆਮ ਵਰਤੋਂ ਵਿੱਚ ਹਨ; ਕੋਡ ਮੁੱਲ ਤੋਂ ਪਹਿਲਾਂ ਜਾਂ ਬਾਅਦ ਵਿੱਚ ਆਉਂਦਾ ਹੈ ਅਤੇ ਨਿਸ਼ਾਨ ਆਮ ਤੌਰ 'ਤੇ ਪਿੱਛੋਂ ਆਉਂਦਾ ਹੈ ਪਰ ਪਿਛਲੇ ਸਮਿਆਂ ਵਿੱਚ ਇਹ ਚਿੰਨ੍ਹ ਮੁੱਲ ਤੋਂ ਪਿੱਛੋਂ ਆਉਂਦਾ ਹੁੰਦਾ ਸੀ। Wikipedia