ਮੁੱਖ ਪੰਨਾEUR / TWD • ਮੁਦਰਾ
add
EUR / TWD
ਪਿਛਲੀ ਸਮਾਪਤੀ
34.72
ਬਜ਼ਾਰ ਦੀਆਂ ਖਬਰਾਂ
ਯੂਰੋ ਬਾਰੇ
ਯੂਰੋ ਯੂਰਪੀ ਸੰਘ ਦੀਆਂ ਸੰਸਥਾਵਾਂ ਵੱਲੋਂ ਵਰਤੀ ਜਾਂਦੀ ਮੁਦਰਾ ਹੈ ਅਤੇ ਯੂਰੋਜੋਨ ਦੀ ਅਧਿਕਾਰਕ ਮੁਦਰਾ ਹੈ ਜਿਸ ਵਿੱਚ ਇਸ ਸੰਘ ਦੇ 28 ਮੈਂਬਰਾਂ ਵਿੱਚੋਂ 20 ਸ਼ਾਮਲ ਹਨ: ਆਸਟਰੀਆ, ਬੈਲਜੀਅਮ, ਸਾਈਪ੍ਰਸ, ਇਸਤੋਨੀਆ, ਫ਼ਿਨਲੈਂਡ, ਫ਼ਰਾਂਸ, ਜਰਮਨੀ, ਯੂਨਾਨ, ਆਇਰਲੈਂਡ, ਇਟਲੀ, ਲਕਸਮਬਰਗ, ਮਾਲਟਾ, ਨੀਦਰਲੈਂਡ, ਪੁਰਤਗਾਲ, ਸਲੋਵਾਕੀਆ, ਸਲੋਵੇਨੀਆ ਅਤੇ ਸਪੇਨ। ਇਹ ਮੁਦਰਾ ਪੰਜ ਹੋਰਨਾਂ ਮੁਥਾਜ ਯੂਰਪੀ ਦੇਸ਼ਾਂ ਵਿੱਚ ਵੀ ਵਰਤੀ ਜਾਂਦੀ ਹੈ ਅਤੇ ਨਤੀਜੇ ਵਜੋਂ ਰੋਜ਼ਾਨਾ ਇਹਨੂੰ ਲਗਭਗ 33.2 ਕਰੋੜ ਯੂਰਪੀਆਂ ਵੱਲੋਂ ਵਰਤੀ ਜਾਂਦੀ ਹੈ। ਇਹ ਤੋਂ ਬਗ਼ੈਰ ਦੁਨੀਆਂ ਭਰ ਵਿੱਚ 17.5 ਕਰੋੜ ਲੋਕ—ਅਫ਼ਰੀਕਾ ਦੇ 15 ਕਰੋੜ ਲੋਕਾਂ ਸਮੇਤ—ਯੂਰੋ ਨਾਲ਼ ਜੁੜੀਆਂ ਹੋਈਆਂ ਮੁਦਰਾਵਾਂ ਵਰਤਦੇ ਹਨ। Wikipediaਨਵਾਂ ਤਾਇਵਾਨ ਡਾਲਰ ਬਾਰੇ
ਨਵਾਂ ਤਾਇਵਾਨੀ ਡਾਲਰ ਜਾਂ ਸਿੱਧੀ ਤਰ੍ਹਾਂ ਤਾਇਵਾਨੀ ਡਾਲਰ, ਮੁਦਰਾ ਕੋਡ TWD ਅਤੇ ਆਮ ਤੌਰ ਉੱਤੇ ਛੋਟਾ ਰੂਪ NT$, 1949 ਤੋਂ ਲੈ ਕੇ ਤਾਇਵਾਨ ਦੀ ਅਧਿਕਾਰਾਕ ਮੁਦਰਾ ਹੈ ਜਦੋਂ ਇਹਨੇ ਪੁਰਾਣੇ ਤਾਇਵਾਨੀ ਡਾਲਰ ਦੀ ਥਾਂ ਲਈ। ਪਹਿਲਾਂ ਇਹਨੂੰ ਤਾਇਵਾਨ ਬੈਂਕ ਜਾਰੀ ਕਰਦਾ ਸੀ ਪਰ 2000 ਤੋਂ ਬਾਅਦ ਇਹਨੂੰ ਚੀਨ ਗਣਰਾਜ ਕੇਂਦਰੀ ਬੈਂਕ ਜਾਰੀ ਕਰਦਾ ਹੈ। Wikipedia