ਮੁੱਖ ਪੰਨਾGBP / BDT • ਮੁਦਰਾ
add
GBP / BDT
ਪਿਛਲੀ ਸਮਾਪਤੀ
150.63
ਬਜ਼ਾਰ ਦੀਆਂ ਖਬਰਾਂ
ਪਾਊਂਡ ਸਟਰਲਿੰਗ ਬਾਰੇ
ਪਾਊਂਡ ਸਟਰਲਿੰਗ, ਜਿਹਨੂੰ ਆਮ ਤੌਰ ਉੱਤੇ ਪਾਊਂਡ ਵੀ ਕਿਹਾ ਜਾਂਦਾ ਹੈ, ਸੰਯੁਕਤ ਬਾਦਸ਼ਾਹੀ, ਬਰਤਾਨਵੀ ਮੁਕਟ ਮੁਥਾਜ ਮੁਲਕ ਜਰਸੀ, ਗਰਨਜ਼ੇ ਅਤੇ ਮੈਨ ਟਾਪੂ, ਬਰਤਾਨਵੀ ਵਿਦੇਸ਼ੀ ਰਾਜਖੇਤਰ ਦੱਖਣੀ ਜਾਰਜੀਆ ਅਤੇ ਦੱਖਣੀ ਸੈਂਡਵਿੱਚ ਟਾਪੂ ਬਰਤਾਨਵੀ ਅੰਟਾਰਕਟਿਕ ਰਾਜਖੇਤਰ ਅਤੇ ਸੇਂਟ ਹੇਲੇਨਾ, ਅਸੈਂਸ਼ਨ ਅਤੇ ਤ੍ਰਿਸਤਾਨ ਦਾ ਕੂਨਾ ਦੀ ਅਧਿਕਾਰਕ ਮੁਦਰਾ ਹੈ। ਇਹਨੂੰ ਅੱਗੋਂ 100 ਪੈਂਸ ਵਿੱਚ ਵੰਡਿਆ ਹੋਇਆ ਹੈ। ਕਈ ਹੋਰ ਦੇਸ਼ਾਂ, ਜੋ ਸਟਰਲਿੰਗ ਨਹੀਂ ਵਰਤਦੇ, ਦੀ ਮੁਦਰਾ ਨੂੰ ਵੀ ਪਾਊਂਡ ਕਿਹਾ ਜਾਂਦਾ ਹੈ। Wikipediaਬੰਗਲਾਦੇਸ਼ੀ ਟਕਾ ਬਾਰੇ
ਟਕਾ ਬੰਗਲਾਦੇਸ਼ ਦੀ ਮੁਦਰਾ ਹੈ। ਦੇਸ਼ ਦਾ ਕੇਂਦਰੀ ਬੈਂਕ, ਬੰਗਲਾਦੇਸ਼ ਬੈਂਕ, ਇਸ ਮੁਦਰਾ ਨੂੰ ਜਾਰੀ ਕਰਨ ਦੀ ਜ਼ੁੰਮੇਵਾਰੀ ਰੱਖਦਾ ਹੈ ਪਰ ਇੱਕ ਟਕਾ ਅਤੇ ਦੋ ਟਕਾ ਦੇ ਨੋਟਾਂ ਦੀ ਜ਼ੁੰਮੇਵਾਰੀ ਬੰਗਲਦੇਸ਼ ਸਰਕਾਰ ਦੇ ਵਪਾਰ ਮੰਤਰਾਲੇ ਕੋਲ ਹੈ। ਇੱਕ ਟਕੇ ਵਿੱਚ 100 ਪੋਇਸ਼ੇ ਹੁੰਦੇ ਹਨ। Wikipedia