ਮੁੱਖ ਪੰਨਾGBP / HNL • ਮੁਦਰਾ
add
GBP / HNL
ਪਿਛਲੀ ਸਮਾਪਤੀ
32.04
ਬਜ਼ਾਰ ਦੀਆਂ ਖਬਰਾਂ
ਪਾਊਂਡ ਸਟਰਲਿੰਗ ਬਾਰੇ
ਪਾਊਂਡ ਸਟਰਲਿੰਗ, ਜਿਹਨੂੰ ਆਮ ਤੌਰ ਉੱਤੇ ਪਾਊਂਡ ਵੀ ਕਿਹਾ ਜਾਂਦਾ ਹੈ, ਸੰਯੁਕਤ ਬਾਦਸ਼ਾਹੀ, ਬਰਤਾਨਵੀ ਮੁਕਟ ਮੁਥਾਜ ਮੁਲਕ ਜਰਸੀ, ਗਰਨਜ਼ੇ ਅਤੇ ਮੈਨ ਟਾਪੂ, ਬਰਤਾਨਵੀ ਵਿਦੇਸ਼ੀ ਰਾਜਖੇਤਰ ਦੱਖਣੀ ਜਾਰਜੀਆ ਅਤੇ ਦੱਖਣੀ ਸੈਂਡਵਿੱਚ ਟਾਪੂ ਬਰਤਾਨਵੀ ਅੰਟਾਰਕਟਿਕ ਰਾਜਖੇਤਰ ਅਤੇ ਸੇਂਟ ਹੇਲੇਨਾ, ਅਸੈਂਸ਼ਨ ਅਤੇ ਤ੍ਰਿਸਤਾਨ ਦਾ ਕੂਨਾ ਦੀ ਅਧਿਕਾਰਕ ਮੁਦਰਾ ਹੈ। ਇਹਨੂੰ ਅੱਗੋਂ 100 ਪੈਂਸ ਵਿੱਚ ਵੰਡਿਆ ਹੋਇਆ ਹੈ। ਕਈ ਹੋਰ ਦੇਸ਼ਾਂ, ਜੋ ਸਟਰਲਿੰਗ ਨਹੀਂ ਵਰਤਦੇ, ਦੀ ਮੁਦਰਾ ਨੂੰ ਵੀ ਪਾਊਂਡ ਕਿਹਾ ਜਾਂਦਾ ਹੈ। Wikipediaਹਾਨਡੂਰਨ ਲੇਮਪਿਰਾ ਬਾਰੇ
ਲੈਂਪੀਰਾ ਹਾਂਡੂਰਾਸ ਦੀ ਮੁਦਰਾ ਹੈ। ਇੱਕ ਲੈਂਪੀਰਾ ਵਿੱਚ ੧੦੦ ਸਿੰਤਾਵੋ ਹੁੰਦੇ ਹਨ। ਇਹਦਾ ਨਾਂ ੧੬ਵੀਂ-ਸਦੀ ਦੇ ਸਥਾਨਕ ਲੈਂਕਾ ਕਬੀਲਿਆਂ ਦੇ ਰਾਜੇ ਕਾਸੀਕੇ ਲੈਂਪੀਰਾ ਮਗਰੋਂ ਪਿਆ ਹੈ ਜੋ ਸਪੇਨੀ ਹੱਲਾ-ਬੋਲ ਸੈਨਾਵਾਂ ਦੇ ਖ਼ਿਲਾਫ਼ ਅਸਫ਼ਲ ਯੁੱਧ ਲੜਨ ਕਰਕੇ ਲੋਕ-ਕਥਾਵਾਂ ਵਿੱਚ ਪ੍ਰਸਿੱਧ ਹੈ। ਉਹ ਰਾਸ਼ਟਰੀ ਵੀਰ ਮੰਨਿਆ ਜਾਂਦਾ ਹੈ ਅਤੇ ੧ ਲੈਂਪੀਰਾ ਦੇ ਨੋਟਾਂ ਅਤੇ ੨੦ 'ਤੇ ੫੦ ਸਿੰਤਾਵੋ ਦੇ ਸਿੱਕਿਆਂ 'ਤੇ ਉਹਨੂੰ ਸਨਮਾਨਤ ਕੀਤਾ ਜਾਂਦਾ ਹੈ। Wikipedia