ਮੁੱਖ ਪੰਨਾGBP / QAR • ਮੁਦਰਾ
GBP / QAR
4.6663
9 ਜੁਲਾ, 11:58:00 ਬਾ.ਦੁ. UTC · ਬੇਦਾਅਵਾ
ਪਿਛਲੀ ਸਮਾਪਤੀ
4.68
ਪਾਊਂਡ ਸਟਰਲਿੰਗ, ਜਿਹਨੂੰ ਆਮ ਤੌਰ ਉੱਤੇ ਪਾਊਂਡ ਵੀ ਕਿਹਾ ਜਾਂਦਾ ਹੈ, ਸੰਯੁਕਤ ਬਾਦਸ਼ਾਹੀ, ਬਰਤਾਨਵੀ ਮੁਕਟ ਮੁਥਾਜ ਮੁਲਕ ਜਰਸੀ, ਗਰਨਜ਼ੇ ਅਤੇ ਮੈਨ ਟਾਪੂ, ਬਰਤਾਨਵੀ ਵਿਦੇਸ਼ੀ ਰਾਜਖੇਤਰ ਦੱਖਣੀ ਜਾਰਜੀਆ ਅਤੇ ਦੱਖਣੀ ਸੈਂਡਵਿੱਚ ਟਾਪੂ ਬਰਤਾਨਵੀ ਅੰਟਾਰਕਟਿਕ ਰਾਜਖੇਤਰ ਅਤੇ ਸੇਂਟ ਹੇਲੇਨਾ, ਅਸੈਂਸ਼ਨ ਅਤੇ ਤ੍ਰਿਸਤਾਨ ਦਾ ਕੂਨਾ ਦੀ ਅਧਿਕਾਰਕ ਮੁਦਰਾ ਹੈ। ਇਹਨੂੰ ਅੱਗੋਂ 100 ਪੈਂਸ ਵਿੱਚ ਵੰਡਿਆ ਹੋਇਆ ਹੈ। ਕਈ ਹੋਰ ਦੇਸ਼ਾਂ, ਜੋ ਸਟਰਲਿੰਗ ਨਹੀਂ ਵਰਤਦੇ, ਦੀ ਮੁਦਰਾ ਨੂੰ ਵੀ ਪਾਊਂਡ ਕਿਹਾ ਜਾਂਦਾ ਹੈ। Wikipedia
ਰਿਆਲ ਕਤਰ ਮੁਲਕ ਦੀ ਮੁਦਰਾ ਹੈ। ਇੱਕ ਰਿਆਲ ਵਿੱਚ 100 ਦਿਰਹਾਮ ਹੁੰਦੇ ਹਨ ਅਤੇ ਇਹਦਾ ਛੋਟਾ ਰੂਪ QR ਜਾਂ ر.ق ਹੈ। Wikipedia
ਖੋਜੋ
ਖੋਜ ਕਲੀਅਰ ਕਰੋ
ਖੋਜ ਬੰਦ ਕਰੋ
Google ਐਪਾਂ
ਮੁੱਖ ਮੀਨੂ