ਮੁੱਖ ਪੰਨਾGBP / RSD • ਮੁਦਰਾ
GBP / RSD
139.2283
15 ਜੁਲਾ, 3:19:00 ਬਾ.ਦੁ. UTC · ਬੇਦਾਅਵਾ
ਵਟਾਂਦਰਾ ਦਰ
ਪਿਛਲੀ ਸਮਾਪਤੀ
138.95
ਬਜ਼ਾਰ ਦੀਆਂ ਖਬਰਾਂ
ਪਾਊਂਡ ਸਟਰਲਿੰਗ, ਜਿਹਨੂੰ ਆਮ ਤੌਰ ਉੱਤੇ ਪਾਊਂਡ ਵੀ ਕਿਹਾ ਜਾਂਦਾ ਹੈ, ਸੰਯੁਕਤ ਬਾਦਸ਼ਾਹੀ, ਬਰਤਾਨਵੀ ਮੁਕਟ ਮੁਥਾਜ ਮੁਲਕ ਜਰਸੀ, ਗਰਨਜ਼ੇ ਅਤੇ ਮੈਨ ਟਾਪੂ, ਬਰਤਾਨਵੀ ਵਿਦੇਸ਼ੀ ਰਾਜਖੇਤਰ ਦੱਖਣੀ ਜਾਰਜੀਆ ਅਤੇ ਦੱਖਣੀ ਸੈਂਡਵਿੱਚ ਟਾਪੂ ਬਰਤਾਨਵੀ ਅੰਟਾਰਕਟਿਕ ਰਾਜਖੇਤਰ ਅਤੇ ਸੇਂਟ ਹੇਲੇਨਾ, ਅਸੈਂਸ਼ਨ ਅਤੇ ਤ੍ਰਿਸਤਾਨ ਦਾ ਕੂਨਾ ਦੀ ਅਧਿਕਾਰਕ ਮੁਦਰਾ ਹੈ। ਇਹਨੂੰ ਅੱਗੋਂ 100 ਪੈਂਸ ਵਿੱਚ ਵੰਡਿਆ ਹੋਇਆ ਹੈ। ਕਈ ਹੋਰ ਦੇਸ਼ਾਂ, ਜੋ ਸਟਰਲਿੰਗ ਨਹੀਂ ਵਰਤਦੇ, ਦੀ ਮੁਦਰਾ ਨੂੰ ਵੀ ਪਾਊਂਡ ਕਿਹਾ ਜਾਂਦਾ ਹੈ। Wikipedia
ਦਿਨਾਰ ਸਰਬੀਆ ਦੀ ਮੁਦਰਾ ਹੈ। ਇੱਕ ਹੋਰ ਪੁਰਾਣਾ ਦਿਨਾਰ ੧੮੬੮ ਤੋਂ ਲੈ ਕੇ ੧੯੧੮ ਤੱਕ ਸਰਬੀਆ ਵਿੱਚ ਵਰਤਿਆ ਜਾਂਦਾ ਸੀ। ਦਿਨਾਰ ਦੀ ਸਭ ਤੋਂ ਪਹਿਲੀ ਵਰਤੋਂ ੧੨੧੪ ਵਿੱਚ ਸ਼ੁਰੂ ਹੋਈ ਸੀ। Wikipedia
ਹੋਰ ਲੱਭੋ
ਸ਼ਾਇਦ ਤੁਹਾਡੀ ਇਸ ਵਿੱਚ ਦਿਲਚਸਪੀ ਹੋਵੇ
ਇਹ ਸੂਚੀ ਹਾਲੀਆ ਖੋਜਾਂ, ਅਨੁਸਰਣ ਕੀਤੀਆਂ ਗਈਆਂ ਸੁਰੱਖਿਆਵਾਂ ਅਤੇ ਹੋਰ ਸਰਗਰਮੀ ਤੋਂ ਸਿਰਜੀ ਗਈ ਹੈ। ਹੋਰ ਜਾਣੋ

ਸਾਰੇ ਡਾਟੇ ਅਤੇ ਜਾਣਕਾਰੀ ਨੂੰ ਸਿਰਫ਼ ਨਿੱਜੀ ਜਾਣਕਾਰੀ ਦੇ ਉਦੇਸ਼ਾਂ ਲਈ "ਜਿਵੇਂ ਹੈ" ਉਵੇਂ ਮੁਹੱਈਆ ਕਰਵਾਇਆ ਜਾਂਦਾ ਹੈ ਅਤੇ ਇਸ ਨੂੰ ਨਾ ਤਾਂ ਵਿੱਤੀ ਸਲਾਹ ਦੇਣ ਦੇ ਉਦੇਸ਼ ਲਈ ਵਰਤਿਆ ਜਾਂਦਾ ਹੈ ਅਤੇ ਨਾ ਹੀ ਵਪਾਰਕ ਉਦੇਸ਼ਾਂ ਜਾਂ ਨਿਵੇਸ਼, ਟੈਕਸ, ਕਨੂੰਨੀ, ਲੇਖਾਕਾਰੀ ਜਾਂ ਹੋਰ ਸਲਾਹ ਲਈ ਵਰਤਿਆ ਜਾਂਦਾ ਹੈ। Google ਨਾ ਤਾਂ ਨਿਵੇਸ਼ ਸੰਬੰਧੀ ਸਲਾਹਕਾਰ ਹੈ ਅਤੇ ਨਾ ਹੀ ਵਿੱਤੀ ਸਲਾਹਕਾਰ ਹੈ ਅਤੇ ਇਸ ਸੂਚੀ ਵਿੱਚ ਸ਼ਾਮਲ ਕੀਤੀਆਂ ਕੰਪਨੀਆਂ ਜਾਂ ਇਹਨਾਂ ਕੰਪਨੀਆਂ ਵੱਲੋਂ ਜਾਰੀ ਕੀਤੀਆਂ ਸੁਰੱਖਿਆਵਾਂ ਦੇ ਸੰਬੰਧ ਵਿੱਚ ਕੋਈ ਵਿਚਾਰ, ਸਿਫ਼ਾਰਸ਼ਾਂ ਜਾਂ ਰਾਏ ਪੇਸ਼ ਨਹੀਂ ਕਰਦਾ। ਕਿਸੇ ਵੀ ਕਾਰੋਬਾਰ ਨੂੰ ਚਲਾਉਣ ਤੋਂ ਪਹਿਲਾਂ ਕੀਮਤ ਦੀ ਪੁਸ਼ਟੀ ਕਰਨ ਲਈ ਕਿਰਪਾ ਕਰਕੇ ਆਪਣੇ ਏਜੰਟ ਜਾਂ ਵਿੱਤੀ ਪ੍ਰਤੀਨਿਧੀ ਦੀ ਸਲਾਹ ਲਓ। ਹੋਰ ਜਾਣੋ
ਖੋਜੋ
ਖੋਜ ਕਲੀਅਰ ਕਰੋ
ਖੋਜ ਬੰਦ ਕਰੋ
Google ਐਪਾਂ
ਮੁੱਖ ਮੀਨੂ