ਮੁੱਖ ਪੰਨਾGBP / YER • ਮੁਦਰਾ
add
GBP / YER
ਪਿਛਲੀ ਸਮਾਪਤੀ
322.25
ਬਜ਼ਾਰ ਦੀਆਂ ਖਬਰਾਂ
ਪਾਊਂਡ ਸਟਰਲਿੰਗ ਬਾਰੇ
ਪਾਊਂਡ ਸਟਰਲਿੰਗ, ਜਿਹਨੂੰ ਆਮ ਤੌਰ ਉੱਤੇ ਪਾਊਂਡ ਵੀ ਕਿਹਾ ਜਾਂਦਾ ਹੈ, ਸੰਯੁਕਤ ਬਾਦਸ਼ਾਹੀ, ਬਰਤਾਨਵੀ ਮੁਕਟ ਮੁਥਾਜ ਮੁਲਕ ਜਰਸੀ, ਗਰਨਜ਼ੇ ਅਤੇ ਮੈਨ ਟਾਪੂ, ਬਰਤਾਨਵੀ ਵਿਦੇਸ਼ੀ ਰਾਜਖੇਤਰ ਦੱਖਣੀ ਜਾਰਜੀਆ ਅਤੇ ਦੱਖਣੀ ਸੈਂਡਵਿੱਚ ਟਾਪੂ ਬਰਤਾਨਵੀ ਅੰਟਾਰਕਟਿਕ ਰਾਜਖੇਤਰ ਅਤੇ ਸੇਂਟ ਹੇਲੇਨਾ, ਅਸੈਂਸ਼ਨ ਅਤੇ ਤ੍ਰਿਸਤਾਨ ਦਾ ਕੂਨਾ ਦੀ ਅਧਿਕਾਰਕ ਮੁਦਰਾ ਹੈ। ਇਹਨੂੰ ਅੱਗੋਂ 100 ਪੈਂਸ ਵਿੱਚ ਵੰਡਿਆ ਹੋਇਆ ਹੈ। ਕਈ ਹੋਰ ਦੇਸ਼ਾਂ, ਜੋ ਸਟਰਲਿੰਗ ਨਹੀਂ ਵਰਤਦੇ, ਦੀ ਮੁਦਰਾ ਨੂੰ ਵੀ ਪਾਊਂਡ ਕਿਹਾ ਜਾਂਦਾ ਹੈ। Wikipediaਯਮਨੀ ਰਿਆਲ ਬਾਰੇ
ਰਿਆਲ ਯਮਨ ਦੀ ਮੁਦਰਾ ਹੈ। ਤਕਨੀਕੀ ਤੌਰ ਉੱਤੇ ਇੱਕ ਰਿਆਲ ਵਿੱਚ 100 ਫ਼ਿਲਸ ਹੁੰਦੇ ਹਨ ਪਰ ਯਮਨੀ ਏਕਤਾ ਤੋਂ ਬਾਅਦ ਫ਼ਿਲਸ ਦੇ ਸਿੱਕੇ ਜਾਰੀ ਨਹੀਂ ਕੀਤੇ ਗਏ ਹਨ। Wikipedia