ਮੁੱਖ ਪੰਨਾHKD / KHR • ਮੁਦਰਾ
add
HKD / KHR
ਪਿਛਲੀ ਸਮਾਪਤੀ
525.51
ਬਜ਼ਾਰ ਦੀਆਂ ਖਬਰਾਂ
ਹਾਂਗ ਕਾਂਗ ਡਾਲਰ ਬਾਰੇ
ਹਾਂਗਕਾਂਗ ਡਾਲਰ ਹਾਂਗਕਾਂਗ ਦੀ ਮੁਦਰਾ ਹੈ। ਇਹ ਦੁਨੀਆ ਦੇ ਵਪਾਰ ਵਿੱਚ ਅੱਠਵੀਂ ਸਭ ਤੋਂ ਵੱਧ ਵਰਤੀ ਜਾਂਦੀ ਮੁਦਰਾ ਹੈ। ਇੱਕ ਹਾਂਗਕਾਂਗ ਡਾਲਰ ਵਿੱਚ ੧੦੦ ਸੈਂਟ ਹੁੰਦੇ ਹਨ। Wikipediaਕੰਬੋਡੀਆਈ ਰੀਅਲ ਬਾਰੇ
ਰਿਆਲ ਕੰਬੋਡੀਆ ਦੀ ਮੁਦਰਾ ਹੈ। ਪਹਿਲਾ ਰਿਆਲ 1953 ਤੋਂ ਮਈ 1975 ਤੱਕ ਜਾਰੀ ਕੀਤਾ ਜਾਂਦਾ ਸੀ। 1975 ਤੋਂ ਲੈ ਕੇ 1980 ਤੱਕ ਇਸ ਦੇਸ਼ ਦੀ ਕੋਈ ਮੁਦਰਾ ਨਹੀਂ ਸੀ। ਹੁਣ 1 ਅਪਰੈਲ, 1980 ਤੋਂ ਦੂਜਾ ਰਿਆਲ ਜਾਰੀ ਕੀਤਾ ਜਾਂਦਾ ਹੈ। ਪਰ ਇਹ ਮੁਦਰਾ ਲੋਕਾਂ ਵਿੱਚ ਜ਼ਿਆਦਾ ਪ੍ਰਸਿੱਧ ਨਹੀਂ ਹੋਈ ਕਿਉਂਕਿ ਬਹੁਤੇ ਕੰਬੋਡੀਆਈ ਵਿਦੇਸ਼ੀ ਮੁਦਰਾਵਾਂ ਨੂੰ ਪਹਿਲ ਦਿੰਦੇ ਹਨ। Wikipedia