ਮੁੱਖ ਪੰਨਾHKD / XCD • ਮੁਦਰਾ
add
HKD / XCD
ਪਿਛਲੀ ਸਮਾਪਤੀ
0.35
ਬਜ਼ਾਰ ਦੀਆਂ ਖਬਰਾਂ
ਹਾਂਗ ਕਾਂਗ ਡਾਲਰ ਬਾਰੇ
ਹਾਂਗਕਾਂਗ ਡਾਲਰ ਹਾਂਗਕਾਂਗ ਦੀ ਮੁਦਰਾ ਹੈ। ਇਹ ਦੁਨੀਆ ਦੇ ਵਪਾਰ ਵਿੱਚ ਅੱਠਵੀਂ ਸਭ ਤੋਂ ਵੱਧ ਵਰਤੀ ਜਾਂਦੀ ਮੁਦਰਾ ਹੈ। ਇੱਕ ਹਾਂਗਕਾਂਗ ਡਾਲਰ ਵਿੱਚ ੧੦੦ ਸੈਂਟ ਹੁੰਦੇ ਹਨ। Wikipediaਪੂਰਬੀ ਕੈਰੇਬੀਅਨ ਡਾਲਰ ਬਾਰੇ
ਪੂਰਬੀ ਕੈਰੀਬੀਆਈ ਡਾਲਰ ਪੂਰਬੀ ਕੈਰੀਬੀਆਈ ਮੁਲਕਾਂ ਦੇ ਸੰਗਠਨ ਦੇ ਨੌਂ ਵਿੱਚੋਂ ਅੱਠ ਮੈਂਬਰਾਂ ਵੱਲੋਂ ਵਰਤੀ ਜਾਂਦੀ ਮੁਦਰਾ ਹੈ। ਸਿਰਫ਼ ਇੱਕ ਮੈਂਬਰ ਬਰਤਾਨਵੀ ਵਰਜਿਨ ਟਾਪੂ ਹੀ ਇਸ ਮੁਦਰਾ ਨੂੰ ਨਹੀਂ ਵਰਤਦੇ। ਉਹਨਾਂ ਦੀ ਮੁਦਰਾ ਸੰਯੁਕਤ ਰਾਜ ਡਾਲਰ ਹੈ। Wikipedia