ਮੁੱਖ ਪੰਨਾINR / AED • ਮੁਦਰਾ
add
INR / AED
ਪਿਛਲੀ ਸਮਾਪਤੀ
0.044
ਬਜ਼ਾਰ ਦੀਆਂ ਖਬਰਾਂ
ਭਾਰਤੀ ਰੁਪਇਆ ਬਾਰੇ
ਰੁਪਿਆ ਭਾਰਤ ₹ ਭਾਰਤੀ ਚਿੰਨ੍ਹ 2010 ਵਿੱਚ ਲਾਗੂ ਕੀਤਾ ਗਿਆ ਜੋ ਹਿੰਦੀ ਦੇ ਅੱਖਰ ਤੋਂ ਲਿਆ ਗਿਆ ਹੈ ਜਿਸ ਦਾ ਚਿੰਨ੍ਹ ਹੈ, ਪਾਕਿਸਤਾਨ, ਸ੍ਰੀ ਲੰਕਾ, ਨੇਪਾਲ, ਮਾਰਿਸ਼ਸ ਅਤੇ ਸੇਸ਼ੇਲਜ਼ ਵਿੱਚ ਵਰਤੋਂ ’ਚ ਆਉਣ ਵਾਲੀ ਮੁੱਦਰਾ ਦਾ ਨਾਮ ਹੈ। ਭਾਰਤੀ ਅਤੇ ਪਾਕਿਸਤਾਨੀ ਰੁਪਏ ਵਿੱਚ ਸੌ ਪੈਸੇ ਹੁੰਦੇ ਹਨ, ਸ੍ਰੀ ਲੰਕਾ ਦੇ ਰੁਪਏ ਵਿੱਚ ਸੌ ਸੈਂਟ ਅਤੇ ਨੇਪਾਲੀ ਰੁਪਏ ਨੂੰ ਸੌ ਪੈਸੇ, ਚਾਰ ਸੂਕਾਂ ਜਾਂ ਦੋ ਮੋਹਰਾਂ ਵਿੱਚ ਵੱਡਿਆ ਜਾਂਦਾ ਹੈ। Wikipediaਸੰਯੁਕਤ ਅਰਬ ਅਮੀਰਾਤ ਦਿਰਹਾਮ ਬਾਰੇ
ਦਿਰਹਾਮ ਸੰਯੁਕਤ ਅਰਬ ਇਮਰਾਤ ਦੀ ਮੁਦਰਾ ਹੈ। ਇਹਦਾ ISO 4217 ਕੋਡ ਅਤੇ ਛੋਟਾ ਰੂਪ AED ਹੈ। ਗ਼ੈਰ-ਅਧਿਕਾਰਕ ਛੋਟੇ ਰੂਪ DH ਜਾਂ Dhs ਵੀ ਹਨ। ਇੱਕ ਦਿਰਹਾਮ ਵਿੱਚ ੧੦੦ ਹੁੰਦੇ ਹਨ। Wikipedia