ਮੁੱਖ ਪੰਨਾINR / CLP • ਮੁਦਰਾ
add
INR / CLP
ਪਿਛਲੀ ਸਮਾਪਤੀ
11.36
ਬਜ਼ਾਰ ਦੀਆਂ ਖਬਰਾਂ
ਭਾਰਤੀ ਰੁਪਇਆ ਬਾਰੇ
ਰੁਪਿਆ ਭਾਰਤ ₹ ਭਾਰਤੀ ਚਿੰਨ੍ਹ 2010 ਵਿੱਚ ਲਾਗੂ ਕੀਤਾ ਗਿਆ ਜੋ ਹਿੰਦੀ ਦੇ ਅੱਖਰ ਤੋਂ ਲਿਆ ਗਿਆ ਹੈ ਜਿਸ ਦਾ ਚਿੰਨ੍ਹ ਹੈ, ਪਾਕਿਸਤਾਨ, ਸ੍ਰੀ ਲੰਕਾ, ਨੇਪਾਲ, ਮਾਰਿਸ਼ਸ ਅਤੇ ਸੇਸ਼ੇਲਜ਼ ਵਿੱਚ ਵਰਤੋਂ ’ਚ ਆਉਣ ਵਾਲੀ ਮੁੱਦਰਾ ਦਾ ਨਾਮ ਹੈ। ਭਾਰਤੀ ਅਤੇ ਪਾਕਿਸਤਾਨੀ ਰੁਪਏ ਵਿੱਚ ਸੌ ਪੈਸੇ ਹੁੰਦੇ ਹਨ, ਸ੍ਰੀ ਲੰਕਾ ਦੇ ਰੁਪਏ ਵਿੱਚ ਸੌ ਸੈਂਟ ਅਤੇ ਨੇਪਾਲੀ ਰੁਪਏ ਨੂੰ ਸੌ ਪੈਸੇ, ਚਾਰ ਸੂਕਾਂ ਜਾਂ ਦੋ ਮੋਹਰਾਂ ਵਿੱਚ ਵੱਡਿਆ ਜਾਂਦਾ ਹੈ। Wikipediaਚਿਲੀ ਪੇਸੋ ਬਾਰੇ
ਪੇਸੋ ਚਿਲੀ ਦੀ ਮੁਦਰਾ ਹੈ। ਮੌਜੂਦਾ ਪੇਸੋ 1975 ਤੋਂ ਪ੍ਰਚੱਲਤ ਹੈ ਅਤੇ ਇਹਤੋਂ ਪਹਿਲਾਂ ਦਾ ਪੇਸੋ 1817 ਤੋਂ 1960 ਤੱਕ ਪ੍ਰਚੱਲਤ ਸੀ। ਸਥਾਨਕ ਤੌਰ ਉੱਤੇ ਵਰਤਿਆ ਜਾਂਦਾ ਨਿਸ਼ਾਨ $ ਹੈ। ਇਹਦਾ ISO 4217 ਕੋਡ CLP ਹੈ। ਇੱਕ ਪੇਸੋ ਵਿੱਚ 100 ਸਿੰਤਾਵੋ ਹੁੰਦੇ ਹਨ ਪਰ ਹੁਣ ਇਹ ਵਰਤੇ ਨਹੀਂ ਜਾਂਦੇ। Wikipedia