ਮੁੱਖ ਪੰਨਾINR / CZK • ਮੁਦਰਾ
add
INR / CZK
ਪਿਛਲੀ ਸਮਾਪਤੀ
0.28
ਬਜ਼ਾਰ ਦੀਆਂ ਖਬਰਾਂ
ਭਾਰਤੀ ਰੁਪਇਆ ਬਾਰੇ
ਰੁਪਿਆ ਭਾਰਤ ₹ ਭਾਰਤੀ ਚਿੰਨ੍ਹ 2010 ਵਿੱਚ ਲਾਗੂ ਕੀਤਾ ਗਿਆ ਜੋ ਹਿੰਦੀ ਦੇ ਅੱਖਰ ਤੋਂ ਲਿਆ ਗਿਆ ਹੈ ਜਿਸ ਦਾ ਚਿੰਨ੍ਹ ਹੈ, ਪਾਕਿਸਤਾਨ, ਸ੍ਰੀ ਲੰਕਾ, ਨੇਪਾਲ, ਮਾਰਿਸ਼ਸ ਅਤੇ ਸੇਸ਼ੇਲਜ਼ ਵਿੱਚ ਵਰਤੋਂ ’ਚ ਆਉਣ ਵਾਲੀ ਮੁੱਦਰਾ ਦਾ ਨਾਮ ਹੈ। ਭਾਰਤੀ ਅਤੇ ਪਾਕਿਸਤਾਨੀ ਰੁਪਏ ਵਿੱਚ ਸੌ ਪੈਸੇ ਹੁੰਦੇ ਹਨ, ਸ੍ਰੀ ਲੰਕਾ ਦੇ ਰੁਪਏ ਵਿੱਚ ਸੌ ਸੈਂਟ ਅਤੇ ਨੇਪਾਲੀ ਰੁਪਏ ਨੂੰ ਸੌ ਪੈਸੇ, ਚਾਰ ਸੂਕਾਂ ਜਾਂ ਦੋ ਮੋਹਰਾਂ ਵਿੱਚ ਵੱਡਿਆ ਜਾਂਦਾ ਹੈ। Wikipediaਚੈਕ ਗਣਰਾਜ ਕੋਰੁਨਾ ਬਾਰੇ
ਚੈੱਕ ਕੋਰੂਨਾ ਜਾਂ ਚੈੱਕ ਮੁਕਟ 8 ਫ਼ਰਵਰੀ 1993 ਤੋਂ ਚੈੱਕ ਗਣਰਾਜ ਦੀ ਮੁਦਰਾ ਹੈ ਜਦੋਂ ਇਸਨੇ ਸਲੋਵਾਕ ਕੋਰੂਨਾ ਸਮੇਤ ਚੈਕੋਸਲੋਵਾਕ ਕੋਰੂਨਾ ਦੀ ਥਾਂ ਲਈ ਸੀ। Wikipedia