ਮੁੱਖ ਪੰਨਾINR / IDR • ਮੁਦਰਾ
INR / IDR
193.6766
22 ਜੁਲਾ, 1:30:00 ਬਾ.ਦੁ. UTC · ਬੇਦਾਅਵਾ
ਵਟਾਂਦਰਾ ਦਰ
ਪਿਛਲੀ ਸਮਾਪਤੀ
193.63
ਬਜ਼ਾਰ ਦੀਆਂ ਖਬਰਾਂ
ਰੁਪਿਆ ਭਾਰਤ ₹ ਭਾਰਤੀ ਚਿੰਨ੍ਹ 2010 ਵਿੱਚ ਲਾਗੂ ਕੀਤਾ ਗਿਆ ਜੋ ਹਿੰਦੀ ਦੇ ਅੱਖਰ ਤੋਂ ਲਿਆ ਗਿਆ ਹੈ ਜਿਸ ਦਾ ਚਿੰਨ੍ਹ ਹੈ, ਪਾਕਿਸਤਾਨ, ਸ੍ਰੀ ਲੰਕਾ, ਨੇਪਾਲ, ਮਾਰਿਸ਼ਸ ਅਤੇ ਸੇਸ਼ੇਲਜ਼ ਵਿੱਚ ਵਰਤੋਂ ’ਚ ਆਉਣ ਵਾਲੀ ਮੁੱਦਰਾ ਦਾ ਨਾਮ ਹੈ। ਭਾਰਤੀ ਅਤੇ ਪਾਕਿਸਤਾਨੀ ਰੁਪਏ ਵਿੱਚ ਸੌ ਪੈਸੇ ਹੁੰਦੇ ਹਨ, ਸ੍ਰੀ ਲੰਕਾ ਦੇ ਰੁਪਏ ਵਿੱਚ ਸੌ ਸੈਂਟ ਅਤੇ ਨੇਪਾਲੀ ਰੁਪਏ ਨੂੰ ਸੌ ਪੈਸੇ, ਚਾਰ ਸੂਕਾਂ ਜਾਂ ਦੋ ਮੋਹਰਾਂ ਵਿੱਚ ਵੱਡਿਆ ਜਾਂਦਾ ਹੈ। Wikipedia
ਰੂਪੀਆ ਇੰਡੋਨੇਸ਼ੀਆ ਦੀ ਸਰਕਾਰੀ ਮੁਦਰਾ ਹੈ। ਇਹ ਬੈਂਕ ਆਫ਼ ਇੰਡੋਨੇਸ਼ੀਆ ਦੁਆਰਾ ਜਾਰੀ ਅਤੇ ਨਿਅੰਤਰਿਤ ਕੀਤਾ ਜਾਂਦਾ ਹੈ। ਇੰਡੋਨੇਸ਼ੀਆਈ ਰੂਪੀਆ ਲਈ ਆਈ ਐੱਸ ਓ 4,217 ਮੁਦਰਾ ਕੋਡ IDR ਹੈ। ਸਾਰੇ ਬੈਂਕਨੋਟ ਅਤੇ ਸਿੱਕਿਆਂ ਉੱਤੇ ਪ੍ਰਤੀਕ ਚਿਹਨ ਦੇ ਰੂਪ ਵਿੱਚ Rp ਦਾ ਇਸਤੇਮਾਲ਼ ਕੀਤਾ ਜਾਂਦਾ ਹੈ। ਇਹ ਸ਼ਬਦ ਭਾਰਤ ਦੀ ਮੌਦਰਿਕ ਇਕਾਈ ਰੁਪਏ ਤੋਂ ਲਿਆ ਗਿਆ ਹੈ। ਅਨੌਪਚਾਰਿਕ ਤੌਰ ਉੱਤੇ ਇੰਡੋਨੇਸ਼ਿਆਈ ਰੁਪਏ ਲਈ ਪਿਰਾਕ ਸ਼ਬਦ ਦੀ ਵੀ ਵਰਤੋ ਕਰਦੇ ਹਨ। ਰੁਪਿਆ 100 ਸੇਨ ਵਿੱਚ ਸਮਵਿਭਾਜਿਤ ਹੈ, ਹਾਲਾਂਕਿ ਮੁਦਰਾਸਫੀਤੀ ਨੇ ਸੇਨ ਵਿੱਚ ਚਲ਼ਣ ਵਾਲ਼ੇ ਸਾਰੇ ਸਿੱਕੇ ਅਤੇ ਬੈਂਕਨੋਟ ਨੂੰ ਚਲਨ ਤੋਂ ਬਾਹਰ ਕਰ ਦਿੱਤੇ ਹਨ। Wikipedia
ਹੋਰ ਲੱਭੋ
ਸ਼ਾਇਦ ਤੁਹਾਡੀ ਇਸ ਵਿੱਚ ਦਿਲਚਸਪੀ ਹੋਵੇ
ਇਹ ਸੂਚੀ ਹਾਲੀਆ ਖੋਜਾਂ, ਅਨੁਸਰਣ ਕੀਤੀਆਂ ਗਈਆਂ ਸੁਰੱਖਿਆਵਾਂ ਅਤੇ ਹੋਰ ਸਰਗਰਮੀ ਤੋਂ ਸਿਰਜੀ ਗਈ ਹੈ। ਹੋਰ ਜਾਣੋ

ਸਾਰੇ ਡਾਟੇ ਅਤੇ ਜਾਣਕਾਰੀ ਨੂੰ ਸਿਰਫ਼ ਨਿੱਜੀ ਜਾਣਕਾਰੀ ਦੇ ਉਦੇਸ਼ਾਂ ਲਈ "ਜਿਵੇਂ ਹੈ" ਉਵੇਂ ਮੁਹੱਈਆ ਕਰਵਾਇਆ ਜਾਂਦਾ ਹੈ ਅਤੇ ਇਸ ਨੂੰ ਨਾ ਤਾਂ ਵਿੱਤੀ ਸਲਾਹ ਦੇਣ ਦੇ ਉਦੇਸ਼ ਲਈ ਵਰਤਿਆ ਜਾਂਦਾ ਹੈ ਅਤੇ ਨਾ ਹੀ ਵਪਾਰਕ ਉਦੇਸ਼ਾਂ ਜਾਂ ਨਿਵੇਸ਼, ਟੈਕਸ, ਕਨੂੰਨੀ, ਲੇਖਾਕਾਰੀ ਜਾਂ ਹੋਰ ਸਲਾਹ ਲਈ ਵਰਤਿਆ ਜਾਂਦਾ ਹੈ। Google ਨਾ ਤਾਂ ਨਿਵੇਸ਼ ਸੰਬੰਧੀ ਸਲਾਹਕਾਰ ਹੈ ਅਤੇ ਨਾ ਹੀ ਵਿੱਤੀ ਸਲਾਹਕਾਰ ਹੈ ਅਤੇ ਇਸ ਸੂਚੀ ਵਿੱਚ ਸ਼ਾਮਲ ਕੀਤੀਆਂ ਕੰਪਨੀਆਂ ਜਾਂ ਇਹਨਾਂ ਕੰਪਨੀਆਂ ਵੱਲੋਂ ਜਾਰੀ ਕੀਤੀਆਂ ਸੁਰੱਖਿਆਵਾਂ ਦੇ ਸੰਬੰਧ ਵਿੱਚ ਕੋਈ ਵਿਚਾਰ, ਸਿਫ਼ਾਰਸ਼ਾਂ ਜਾਂ ਰਾਏ ਪੇਸ਼ ਨਹੀਂ ਕਰਦਾ। ਕਿਸੇ ਵੀ ਕਾਰੋਬਾਰ ਨੂੰ ਚਲਾਉਣ ਤੋਂ ਪਹਿਲਾਂ ਕੀਮਤ ਦੀ ਪੁਸ਼ਟੀ ਕਰਨ ਲਈ ਕਿਰਪਾ ਕਰਕੇ ਆਪਣੇ ਏਜੰਟ ਜਾਂ ਵਿੱਤੀ ਪ੍ਰਤੀਨਿਧੀ ਦੀ ਸਲਾਹ ਲਓ। ਹੋਰ ਜਾਣੋ
ਖੋਜੋ
ਖੋਜ ਕਲੀਅਰ ਕਰੋ
ਖੋਜ ਬੰਦ ਕਰੋ
Google ਐਪਾਂ
ਮੁੱਖ ਮੀਨੂ