ਮੁੱਖ ਪੰਨਾINR / LKR • ਮੁਦਰਾ
add
INR / LKR
ਪਿਛਲੀ ਸਮਾਪਤੀ
3.48
ਬਜ਼ਾਰ ਦੀਆਂ ਖਬਰਾਂ
ਭਾਰਤੀ ਰੁਪਇਆ ਬਾਰੇ
ਰੁਪਿਆ ਭਾਰਤ ₹ ਭਾਰਤੀ ਚਿੰਨ੍ਹ 2010 ਵਿੱਚ ਲਾਗੂ ਕੀਤਾ ਗਿਆ ਜੋ ਹਿੰਦੀ ਦੇ ਅੱਖਰ ਤੋਂ ਲਿਆ ਗਿਆ ਹੈ ਜਿਸ ਦਾ ਚਿੰਨ੍ਹ ਹੈ, ਪਾਕਿਸਤਾਨ, ਸ੍ਰੀ ਲੰਕਾ, ਨੇਪਾਲ, ਮਾਰਿਸ਼ਸ ਅਤੇ ਸੇਸ਼ੇਲਜ਼ ਵਿੱਚ ਵਰਤੋਂ ’ਚ ਆਉਣ ਵਾਲੀ ਮੁੱਦਰਾ ਦਾ ਨਾਮ ਹੈ। ਭਾਰਤੀ ਅਤੇ ਪਾਕਿਸਤਾਨੀ ਰੁਪਏ ਵਿੱਚ ਸੌ ਪੈਸੇ ਹੁੰਦੇ ਹਨ, ਸ੍ਰੀ ਲੰਕਾ ਦੇ ਰੁਪਏ ਵਿੱਚ ਸੌ ਸੈਂਟ ਅਤੇ ਨੇਪਾਲੀ ਰੁਪਏ ਨੂੰ ਸੌ ਪੈਸੇ, ਚਾਰ ਸੂਕਾਂ ਜਾਂ ਦੋ ਮੋਹਰਾਂ ਵਿੱਚ ਵੱਡਿਆ ਜਾਂਦਾ ਹੈ। Wikipediaਸ੍ਰੀਲੰਕਾਈ ਰੁਪਇਆ ਬਾਰੇ
ਸ੍ਰੀਲੰਕਾਈ ਰੁਪਿਆ ਸ੍ਰੀਲੰਕਾ ਦੀ ਮੁੱਦਰਾ ਹੈ। ਇੱਕ ਰੁਪਏ ਵਿੱਚ 100 ਸੈਂਟ ਹੁੰਦੇ ਹਨ। ਇਸ ਨੂੰ ਸ੍ਰੀਲੰਕਾ ਕੇਂਦਰੀ ਬੈਂਕ ਜਾਰੀ ਕਰਦਾ ਹੈ। Wikipedia