ਮੁੱਖ ਪੰਨਾINR / NPR • ਮੁਦਰਾ
add
INR / NPR
ਪਿਛਲੀ ਸਮਾਪਤੀ
1.60
ਬਜ਼ਾਰ ਦੀਆਂ ਖਬਰਾਂ
ਭਾਰਤੀ ਰੁਪਇਆ ਬਾਰੇ
ਰੁਪਿਆ ਭਾਰਤ ₹ ਭਾਰਤੀ ਚਿੰਨ੍ਹ 2010 ਵਿੱਚ ਲਾਗੂ ਕੀਤਾ ਗਿਆ ਜੋ ਹਿੰਦੀ ਦੇ ਅੱਖਰ ਤੋਂ ਲਿਆ ਗਿਆ ਹੈ ਜਿਸ ਦਾ ਚਿੰਨ੍ਹ ਹੈ, ਪਾਕਿਸਤਾਨ, ਸ੍ਰੀ ਲੰਕਾ, ਨੇਪਾਲ, ਮਾਰਿਸ਼ਸ ਅਤੇ ਸੇਸ਼ੇਲਜ਼ ਵਿੱਚ ਵਰਤੋਂ ’ਚ ਆਉਣ ਵਾਲੀ ਮੁੱਦਰਾ ਦਾ ਨਾਮ ਹੈ। ਭਾਰਤੀ ਅਤੇ ਪਾਕਿਸਤਾਨੀ ਰੁਪਏ ਵਿੱਚ ਸੌ ਪੈਸੇ ਹੁੰਦੇ ਹਨ, ਸ੍ਰੀ ਲੰਕਾ ਦੇ ਰੁਪਏ ਵਿੱਚ ਸੌ ਸੈਂਟ ਅਤੇ ਨੇਪਾਲੀ ਰੁਪਏ ਨੂੰ ਸੌ ਪੈਸੇ, ਚਾਰ ਸੂਕਾਂ ਜਾਂ ਦੋ ਮੋਹਰਾਂ ਵਿੱਚ ਵੱਡਿਆ ਜਾਂਦਾ ਹੈ। Wikipediaਨੇਪਾਲੀ ਰੁਪਇਆ ਬਾਰੇ
ਰੁਪਈਆ ਨੇਪਾਲ ਦੀ ਅਧਿਕਾਰਕ ਮੁਦਰਾ ਹੈ। ਅਜੋਕੇ ਰੁਪਏ ਦਾ ISO 4217 ਕੋਡ NPR ਅਤੇ ਆਮ ਛੋਟਾ ਰੂਪ ₨ ਹੈ। ਇੱਕ ਰੁਪਏ ਵਿੱਚ 100 ਪੈਸੇ ਹੁੰਦੇ ਹਨ। ਇਹਨੂੰ ਨੇਪਾਲ ਰਾਸ਼ਟਰ ਬੈਂਕ ਜਾਰੀ ਕਰਦਾ ਹੈ। ਰੁਪਏ ਦੇ ਸਭ ਤੋਂ ਆਮ ਚਿੰਨ੍ਹ Rs or ₨ ਹਨ। Wikipedia