ਮੁੱਖ ਪੰਨਾINR / VND • ਮੁਦਰਾ
add
INR / VND
ਪਿਛਲੀ ਸਮਾਪਤੀ
299.39
ਬਜ਼ਾਰ ਦੀਆਂ ਖਬਰਾਂ
ਭਾਰਤੀ ਰੁਪਇਆ ਬਾਰੇ
ਰੁਪਿਆ ਭਾਰਤ ₹ ਭਾਰਤੀ ਚਿੰਨ੍ਹ 2010 ਵਿੱਚ ਲਾਗੂ ਕੀਤਾ ਗਿਆ ਜੋ ਹਿੰਦੀ ਦੇ ਅੱਖਰ ਤੋਂ ਲਿਆ ਗਿਆ ਹੈ ਜਿਸ ਦਾ ਚਿੰਨ੍ਹ ਹੈ, ਪਾਕਿਸਤਾਨ, ਸ੍ਰੀ ਲੰਕਾ, ਨੇਪਾਲ, ਮਾਰਿਸ਼ਸ ਅਤੇ ਸੇਸ਼ੇਲਜ਼ ਵਿੱਚ ਵਰਤੋਂ ’ਚ ਆਉਣ ਵਾਲੀ ਮੁੱਦਰਾ ਦਾ ਨਾਮ ਹੈ। ਭਾਰਤੀ ਅਤੇ ਪਾਕਿਸਤਾਨੀ ਰੁਪਏ ਵਿੱਚ ਸੌ ਪੈਸੇ ਹੁੰਦੇ ਹਨ, ਸ੍ਰੀ ਲੰਕਾ ਦੇ ਰੁਪਏ ਵਿੱਚ ਸੌ ਸੈਂਟ ਅਤੇ ਨੇਪਾਲੀ ਰੁਪਏ ਨੂੰ ਸੌ ਪੈਸੇ, ਚਾਰ ਸੂਕਾਂ ਜਾਂ ਦੋ ਮੋਹਰਾਂ ਵਿੱਚ ਵੱਡਿਆ ਜਾਂਦਾ ਹੈ। Wikipediaਵੀਅਤਨਾਮੀ ਡੋਂਗ ਬਾਰੇ
ਦੋਙ 3 ਮਈ, 1978 ਤੋਂ ਵੀਅਤਨਾਮ ਦੀ ਮੁਦਰਾ ਹੈ। ਇਹਨੂੰ ਵੀਅਤਨਾਮ ਸਟੇਟ ਬੈਂਕ ਜਾਰੀ ਕਰਦਾ ਹੈ। ਪਹਿਲਾਂ ਇੱਕ ਦੋਙ ਵਿੱਚ 10 ਹਾਓ ਹੁੰਦੇ ਸਨ ਅਤੇ ਅੱਗੋਂ 1 ਹਾਓ ਵਿੱਚ 10 ਸ਼ੂ ਪਰ ਹੁਣ ਇਹ ਵਰਤੇ ਨਹੀਂ ਜਾਂਦੇ। Wikipedia