ਮੁੱਖ ਪੰਨਾJPY / AZN • ਮੁਦਰਾ
add
JPY / AZN
ਪਿਛਲੀ ਸਮਾਪਤੀ
0.011
ਬਜ਼ਾਰ ਦੀਆਂ ਖਬਰਾਂ
ਜਪਾਨੀ ਯੇਨ ਬਾਰੇ
ਜਪਾਨੀ ਯੈੱਨ ਜਪਾਨ ਦੀ ਅਧਿਕਾਰਕ ਮੁਦਰਾ ਹੈ। ਇਹ ਯੂਰੋ ਅਤੇ ਸੰਯੁਕਤ ਰਾਜ ਡਾਲਰ ਤੋਂ ਬਾਅਦ ਵਿਦੇਸ਼ੀ ਵਟਾਂਦਰਾ ਬਜ਼ਾਰ ਦੇ ਵਪਾਰ ਵਿੱਚ ਤੀਜੀ ਸਭ ਤੋਂ ਵੱਧ ਵਰਤੀ ਜਾਂਦੀ ਮੁਦਰਾ ਹੈ। ਇਹ ਯੂਰੋ, ਸੰਯੁਕਤ ਰਾਜ ਡਾਲਰ ਅਤੇ ਪਾਊਂਡ ਸਟਰਲਿੰਗ ਮਗਰੋਂ ਦੁਨੀਆ ਦੀ ਸਭ ਤੋਂ ਵੱਧ ਵਰਤੀ ਜਾਂਦੀ ਸੁਰੱਖਿਅਤ ਮੁਦਰਾ ਹੈ। Wikipediaਅਜ਼ਰਬਾਈਜਾਨ ਮਾਨਤ ਬਾਰੇ
ਮਨਾਤ ਅਜ਼ਰਬਾਈਜਾਨ ਦੀ ਮੁਦਰਾ ਹੈ। ਇੱਕ ਮਨਾਤ ਵਿੱਚ 100 ਕਪੀਕ ਹੁੰਦੇ ਹਨ। ਮਨਾਤ ਸ਼ਬਦ ਰੂਸੀ ਸ਼ਬਦ "moneta" ਤੋਂ ਆਇਆ ਹੈ ਜਿਹਦਾ ਉੱਚਾਰਨ "ਮਾਨੇਤਾ" ਹੈ। Wikipedia