ਮੁੱਖ ਪੰਨਾJPY / BGN • ਮੁਦਰਾ
add
JPY / BGN
ਪਿਛਲੀ ਸਮਾਪਤੀ
0.012
ਬਜ਼ਾਰ ਦੀਆਂ ਖਬਰਾਂ
ਜਪਾਨੀ ਯੇਨ ਬਾਰੇ
ਜਪਾਨੀ ਯੈੱਨ ਜਪਾਨ ਦੀ ਅਧਿਕਾਰਕ ਮੁਦਰਾ ਹੈ। ਇਹ ਯੂਰੋ ਅਤੇ ਸੰਯੁਕਤ ਰਾਜ ਡਾਲਰ ਤੋਂ ਬਾਅਦ ਵਿਦੇਸ਼ੀ ਵਟਾਂਦਰਾ ਬਜ਼ਾਰ ਦੇ ਵਪਾਰ ਵਿੱਚ ਤੀਜੀ ਸਭ ਤੋਂ ਵੱਧ ਵਰਤੀ ਜਾਂਦੀ ਮੁਦਰਾ ਹੈ। ਇਹ ਯੂਰੋ, ਸੰਯੁਕਤ ਰਾਜ ਡਾਲਰ ਅਤੇ ਪਾਊਂਡ ਸਟਰਲਿੰਗ ਮਗਰੋਂ ਦੁਨੀਆ ਦੀ ਸਭ ਤੋਂ ਵੱਧ ਵਰਤੀ ਜਾਂਦੀ ਸੁਰੱਖਿਅਤ ਮੁਦਰਾ ਹੈ। Wikipediaਬੁਲਗਾਰੀਆਈ ਲੇਵ ਬਾਰੇ
ਲੇਵ ਬੁਲਗਾਰੀਆ ਦੀ ਮੁਦਰਾ ਹੈ। ਇੱਕ ਲੇਵ ਵਿੱਚ 100 ਸਤੋਤਿੰਕੀ ਹੁੰਦੇ ਹਨ। ਪ੍ਰਾਚੀਨ ਬੁਲਗਾਰੀਆਈ ਵਿੱਚ ਸ਼ਬਦ "lev" ਦਾ ਅਰਥ "ਸ਼ੇਰ" ਹੁੰਦਾ ਹੈ ਜਿੱਥੋਂ ਅਜੋਕੀ ਭਾਸ਼ਾ ਵਿੱਚ ਸ਼ਬਦ lav ਆਇਆ। Wikipedia