ਮੁੱਖ ਪੰਨਾJPY / BHD • ਮੁਦਰਾ
add
JPY / BHD
ਪਿਛਲੀ ਸਮਾਪਤੀ
0.0023
ਬਜ਼ਾਰ ਦੀਆਂ ਖਬਰਾਂ
ਜਪਾਨੀ ਯੇਨ ਬਾਰੇ
ਜਪਾਨੀ ਯੈੱਨ ਜਪਾਨ ਦੀ ਅਧਿਕਾਰਕ ਮੁਦਰਾ ਹੈ। ਇਹ ਯੂਰੋ ਅਤੇ ਸੰਯੁਕਤ ਰਾਜ ਡਾਲਰ ਤੋਂ ਬਾਅਦ ਵਿਦੇਸ਼ੀ ਵਟਾਂਦਰਾ ਬਜ਼ਾਰ ਦੇ ਵਪਾਰ ਵਿੱਚ ਤੀਜੀ ਸਭ ਤੋਂ ਵੱਧ ਵਰਤੀ ਜਾਂਦੀ ਮੁਦਰਾ ਹੈ। ਇਹ ਯੂਰੋ, ਸੰਯੁਕਤ ਰਾਜ ਡਾਲਰ ਅਤੇ ਪਾਊਂਡ ਸਟਰਲਿੰਗ ਮਗਰੋਂ ਦੁਨੀਆ ਦੀ ਸਭ ਤੋਂ ਵੱਧ ਵਰਤੀ ਜਾਂਦੀ ਸੁਰੱਖਿਅਤ ਮੁਦਰਾ ਹੈ। Wikipediaਬਹਿਰੀਨੀ ਦਿਨਾਰ ਬਾਰੇ
ਦਿਨਾਰ ਬਹਿਰੀਨ ਦੀ ਮੁਦਰਾ ਹੈ। ਇੱਕ ਦਿਨਾਰ ਵਿੱਚ 1000 ਫ਼ਿਲਸ ਹੁੰਦੇ ਹਨ। ਦਿਨਾਰ ਨਾਂ ਰੋਮਨ denarius ਤੋਂ ਆਇਆ ਹੈ। ਇਹਨੂੰ 1965 ਵਿੱਚ ਖਾੜੀ ਰੁਪਏ ਦੀ ਥਾਂ 10 ਰੁਪਏ = 1 ਦਿਨਾਰ ਦੀ ਦਰ ਉੱਤੇ ਜਾਰੀ ਕੀਤਾ ਗਿਆ ਸੀ। ਇਹਦਾ ਛੋਟਾ ਰੂਪ .د.ب ਜਾਂ BD ਹੈ। Wikipedia