ਮੁੱਖ ਪੰਨਾJPY / CLP • ਮੁਦਰਾ
add
JPY / CLP
ਪਿਛਲੀ ਸਮਾਪਤੀ
6.31
ਬਜ਼ਾਰ ਦੀਆਂ ਖਬਰਾਂ
ਜਪਾਨੀ ਯੇਨ ਬਾਰੇ
ਜਪਾਨੀ ਯੈੱਨ ਜਪਾਨ ਦੀ ਅਧਿਕਾਰਕ ਮੁਦਰਾ ਹੈ। ਇਹ ਯੂਰੋ ਅਤੇ ਸੰਯੁਕਤ ਰਾਜ ਡਾਲਰ ਤੋਂ ਬਾਅਦ ਵਿਦੇਸ਼ੀ ਵਟਾਂਦਰਾ ਬਜ਼ਾਰ ਦੇ ਵਪਾਰ ਵਿੱਚ ਤੀਜੀ ਸਭ ਤੋਂ ਵੱਧ ਵਰਤੀ ਜਾਂਦੀ ਮੁਦਰਾ ਹੈ। ਇਹ ਯੂਰੋ, ਸੰਯੁਕਤ ਰਾਜ ਡਾਲਰ ਅਤੇ ਪਾਊਂਡ ਸਟਰਲਿੰਗ ਮਗਰੋਂ ਦੁਨੀਆ ਦੀ ਸਭ ਤੋਂ ਵੱਧ ਵਰਤੀ ਜਾਂਦੀ ਸੁਰੱਖਿਅਤ ਮੁਦਰਾ ਹੈ। Wikipediaਚਿਲੀ ਪੇਸੋ ਬਾਰੇ
ਪੇਸੋ ਚਿਲੀ ਦੀ ਮੁਦਰਾ ਹੈ। ਮੌਜੂਦਾ ਪੇਸੋ 1975 ਤੋਂ ਪ੍ਰਚੱਲਤ ਹੈ ਅਤੇ ਇਹਤੋਂ ਪਹਿਲਾਂ ਦਾ ਪੇਸੋ 1817 ਤੋਂ 1960 ਤੱਕ ਪ੍ਰਚੱਲਤ ਸੀ। ਸਥਾਨਕ ਤੌਰ ਉੱਤੇ ਵਰਤਿਆ ਜਾਂਦਾ ਨਿਸ਼ਾਨ $ ਹੈ। ਇਹਦਾ ISO 4217 ਕੋਡ CLP ਹੈ। ਇੱਕ ਪੇਸੋ ਵਿੱਚ 100 ਸਿੰਤਾਵੋ ਹੁੰਦੇ ਹਨ ਪਰ ਹੁਣ ਇਹ ਵਰਤੇ ਨਹੀਂ ਜਾਂਦੇ। Wikipedia