ਮੁੱਖ ਪੰਨਾJPY / ILS • ਮੁਦਰਾ
add
JPY / ILS
ਪਿਛਲੀ ਸਮਾਪਤੀ
0.023
ਬਜ਼ਾਰ ਦੀਆਂ ਖਬਰਾਂ
ਜਪਾਨੀ ਯੇਨ ਬਾਰੇ
ਜਪਾਨੀ ਯੈੱਨ ਜਪਾਨ ਦੀ ਅਧਿਕਾਰਕ ਮੁਦਰਾ ਹੈ। ਇਹ ਯੂਰੋ ਅਤੇ ਸੰਯੁਕਤ ਰਾਜ ਡਾਲਰ ਤੋਂ ਬਾਅਦ ਵਿਦੇਸ਼ੀ ਵਟਾਂਦਰਾ ਬਜ਼ਾਰ ਦੇ ਵਪਾਰ ਵਿੱਚ ਤੀਜੀ ਸਭ ਤੋਂ ਵੱਧ ਵਰਤੀ ਜਾਂਦੀ ਮੁਦਰਾ ਹੈ। ਇਹ ਯੂਰੋ, ਸੰਯੁਕਤ ਰਾਜ ਡਾਲਰ ਅਤੇ ਪਾਊਂਡ ਸਟਰਲਿੰਗ ਮਗਰੋਂ ਦੁਨੀਆ ਦੀ ਸਭ ਤੋਂ ਵੱਧ ਵਰਤੀ ਜਾਂਦੀ ਸੁਰੱਖਿਅਤ ਮੁਦਰਾ ਹੈ। Wikipediaਇਜ਼ਰਾਈਲੀ ਨਵੀਂ ਸ਼ੇਕੇਲ ਬਾਰੇ
ਇਜ਼ਰਾਇਲੀ ਨਵਾਂ ਸ਼ੇਕਲ ਇਜ਼ਰਾਇਲ ਮੁਲਕ ਦੀ ਮੁਦਰਾ ਹੈ। ਇੱਕ ਸ਼ੇਕਲ ਵਿੱਚ 100 ਅਗੋਰੋਤ ਹੁੰਦੇ ਹਨ। ਇਹ ਮੁਦਰਾ 1 ਜਨਵਰੀ 1986 ਨੂੰ ਪੁਰਾਣਾ ਇਜ਼ਰਾਇਲੀ ਸ਼ੇਕਲ ਦੀ ਥਾਂ 1000:1 ਦੇ ਅਨੁਪਾਤ ਨਾਲ਼ ਜਾਰੀ ਕੀਤੀ ਗਈ ਸੀ ਜੋ 24 ਫ਼ਰਵਰੀ 1980 ਤੋਂ ਲੈ ਕੇ 31 ਦਸੰਬਰ 1985 ਤੱਕ ਵਰਤੀ ਜਾਂਦੀ ਸੀ। Wikipedia