ਮੁੱਖ ਪੰਨਾJPY / MDL • ਮੁਦਰਾ
add
JPY / MDL
ਪਿਛਲੀ ਸਮਾਪਤੀ
0.11
ਬਜ਼ਾਰ ਦੀਆਂ ਖਬਰਾਂ
ਜਪਾਨੀ ਯੇਨ ਬਾਰੇ
ਜਪਾਨੀ ਯੈੱਨ ਜਪਾਨ ਦੀ ਅਧਿਕਾਰਕ ਮੁਦਰਾ ਹੈ। ਇਹ ਯੂਰੋ ਅਤੇ ਸੰਯੁਕਤ ਰਾਜ ਡਾਲਰ ਤੋਂ ਬਾਅਦ ਵਿਦੇਸ਼ੀ ਵਟਾਂਦਰਾ ਬਜ਼ਾਰ ਦੇ ਵਪਾਰ ਵਿੱਚ ਤੀਜੀ ਸਭ ਤੋਂ ਵੱਧ ਵਰਤੀ ਜਾਂਦੀ ਮੁਦਰਾ ਹੈ। ਇਹ ਯੂਰੋ, ਸੰਯੁਕਤ ਰਾਜ ਡਾਲਰ ਅਤੇ ਪਾਊਂਡ ਸਟਰਲਿੰਗ ਮਗਰੋਂ ਦੁਨੀਆ ਦੀ ਸਭ ਤੋਂ ਵੱਧ ਵਰਤੀ ਜਾਂਦੀ ਸੁਰੱਖਿਅਤ ਮੁਦਰਾ ਹੈ। Wikipediaਮੋਲਡੋਵਨ ਲੇਉ ਬਾਰੇ
ਲਿਊ ਮੋਲਦੋਵਾ ਦੀ ਮੁਦਰਾ ਹੈ। ਰੋਮਾਨੀਆਈ ਲਿਊ ਵਾਂਗ ਮੋਲਦੋਵੀ ਲਿਊ ਨੂੰ 100 ਬਾਨੀ/bani ਵਿੱਚ ਵੰਡਿਆ ਹੋਇਆ ਹੈ। ਇਸ ਮੁਦਰਾ ਦਾ ਨਾਂ ਰੋਮਾਨੀਆਈ ਭਾਸ਼ਾ ਤੋਂ ਆਇਆ ਹੈ ਅਤੇ ਇਹਦਾ ਮਤਲਬ "ਸ਼ੇਰ" ਹੈ। Wikipedia