ਮੁੱਖ ਪੰਨਾJPY / VND • ਮੁਦਰਾ
add
JPY / VND
ਪਿਛਲੀ ਸਮਾਪਤੀ
160.27
ਬਜ਼ਾਰ ਦੀਆਂ ਖਬਰਾਂ
ਜਪਾਨੀ ਯੇਨ ਬਾਰੇ
ਜਪਾਨੀ ਯੈੱਨ ਜਪਾਨ ਦੀ ਅਧਿਕਾਰਕ ਮੁਦਰਾ ਹੈ। ਇਹ ਯੂਰੋ ਅਤੇ ਸੰਯੁਕਤ ਰਾਜ ਡਾਲਰ ਤੋਂ ਬਾਅਦ ਵਿਦੇਸ਼ੀ ਵਟਾਂਦਰਾ ਬਜ਼ਾਰ ਦੇ ਵਪਾਰ ਵਿੱਚ ਤੀਜੀ ਸਭ ਤੋਂ ਵੱਧ ਵਰਤੀ ਜਾਂਦੀ ਮੁਦਰਾ ਹੈ। ਇਹ ਯੂਰੋ, ਸੰਯੁਕਤ ਰਾਜ ਡਾਲਰ ਅਤੇ ਪਾਊਂਡ ਸਟਰਲਿੰਗ ਮਗਰੋਂ ਦੁਨੀਆ ਦੀ ਸਭ ਤੋਂ ਵੱਧ ਵਰਤੀ ਜਾਂਦੀ ਸੁਰੱਖਿਅਤ ਮੁਦਰਾ ਹੈ। Wikipediaਵੀਅਤਨਾਮੀ ਡੋਂਗ ਬਾਰੇ
ਦੋਙ 3 ਮਈ, 1978 ਤੋਂ ਵੀਅਤਨਾਮ ਦੀ ਮੁਦਰਾ ਹੈ। ਇਹਨੂੰ ਵੀਅਤਨਾਮ ਸਟੇਟ ਬੈਂਕ ਜਾਰੀ ਕਰਦਾ ਹੈ। ਪਹਿਲਾਂ ਇੱਕ ਦੋਙ ਵਿੱਚ 10 ਹਾਓ ਹੁੰਦੇ ਸਨ ਅਤੇ ਅੱਗੋਂ 1 ਹਾਓ ਵਿੱਚ 10 ਸ਼ੂ ਪਰ ਹੁਣ ਇਹ ਵਰਤੇ ਨਹੀਂ ਜਾਂਦੇ। Wikipedia