ਮੁੱਖ ਪੰਨਾKHR / JPY • ਮੁਦਰਾ
add
KHR / JPY
ਪਿਛਲੀ ਸਮਾਪਤੀ
0.037
ਬਜ਼ਾਰ ਦੀਆਂ ਖਬਰਾਂ
ਕੰਬੋਡੀਆਈ ਰੀਅਲ ਬਾਰੇ
ਰਿਆਲ ਕੰਬੋਡੀਆ ਦੀ ਮੁਦਰਾ ਹੈ। ਪਹਿਲਾ ਰਿਆਲ 1953 ਤੋਂ ਮਈ 1975 ਤੱਕ ਜਾਰੀ ਕੀਤਾ ਜਾਂਦਾ ਸੀ। 1975 ਤੋਂ ਲੈ ਕੇ 1980 ਤੱਕ ਇਸ ਦੇਸ਼ ਦੀ ਕੋਈ ਮੁਦਰਾ ਨਹੀਂ ਸੀ। ਹੁਣ 1 ਅਪਰੈਲ, 1980 ਤੋਂ ਦੂਜਾ ਰਿਆਲ ਜਾਰੀ ਕੀਤਾ ਜਾਂਦਾ ਹੈ। ਪਰ ਇਹ ਮੁਦਰਾ ਲੋਕਾਂ ਵਿੱਚ ਜ਼ਿਆਦਾ ਪ੍ਰਸਿੱਧ ਨਹੀਂ ਹੋਈ ਕਿਉਂਕਿ ਬਹੁਤੇ ਕੰਬੋਡੀਆਈ ਵਿਦੇਸ਼ੀ ਮੁਦਰਾਵਾਂ ਨੂੰ ਪਹਿਲ ਦਿੰਦੇ ਹਨ। Wikipediaਜਪਾਨੀ ਯੇਨ ਬਾਰੇ
ਜਪਾਨੀ ਯੈੱਨ ਜਪਾਨ ਦੀ ਅਧਿਕਾਰਕ ਮੁਦਰਾ ਹੈ। ਇਹ ਯੂਰੋ ਅਤੇ ਸੰਯੁਕਤ ਰਾਜ ਡਾਲਰ ਤੋਂ ਬਾਅਦ ਵਿਦੇਸ਼ੀ ਵਟਾਂਦਰਾ ਬਜ਼ਾਰ ਦੇ ਵਪਾਰ ਵਿੱਚ ਤੀਜੀ ਸਭ ਤੋਂ ਵੱਧ ਵਰਤੀ ਜਾਂਦੀ ਮੁਦਰਾ ਹੈ। ਇਹ ਯੂਰੋ, ਸੰਯੁਕਤ ਰਾਜ ਡਾਲਰ ਅਤੇ ਪਾਊਂਡ ਸਟਰਲਿੰਗ ਮਗਰੋਂ ਦੁਨੀਆ ਦੀ ਸਭ ਤੋਂ ਵੱਧ ਵਰਤੀ ਜਾਂਦੀ ਸੁਰੱਖਿਅਤ ਮੁਦਰਾ ਹੈ। Wikipedia