ਮੁੱਖ ਪੰਨਾKRW / TWD • ਮੁਦਰਾ
add
KRW / TWD
ਪਿਛਲੀ ਸਮਾਪਤੀ
0.024
ਬਜ਼ਾਰ ਦੀਆਂ ਖਬਰਾਂ
ਦੱਖਣੀ ਕੋਰੀਆਈ ਵੋਨ ਬਾਰੇ
ਵੌਨ ਦੱਖਣੀ ਕੋਰੀਆ ਦੀ ਮੁਦਰਾ ਹੈ। ਇੱਕ ਵੌਨ ਵਿੱਚ 100 ਜਿਓਨ ਹੁੰਦੇ ਹਨ ਪਰ ਹੁਣ ਇਹ ਵਰਤੇ ਨਹੀਂ ਜਾਂਦੇ। Wikipediaਨਵਾਂ ਤਾਇਵਾਨ ਡਾਲਰ ਬਾਰੇ
ਨਵਾਂ ਤਾਇਵਾਨੀ ਡਾਲਰ ਜਾਂ ਸਿੱਧੀ ਤਰ੍ਹਾਂ ਤਾਇਵਾਨੀ ਡਾਲਰ, ਮੁਦਰਾ ਕੋਡ TWD ਅਤੇ ਆਮ ਤੌਰ ਉੱਤੇ ਛੋਟਾ ਰੂਪ NT$, 1949 ਤੋਂ ਲੈ ਕੇ ਤਾਇਵਾਨ ਦੀ ਅਧਿਕਾਰਾਕ ਮੁਦਰਾ ਹੈ ਜਦੋਂ ਇਹਨੇ ਪੁਰਾਣੇ ਤਾਇਵਾਨੀ ਡਾਲਰ ਦੀ ਥਾਂ ਲਈ। ਪਹਿਲਾਂ ਇਹਨੂੰ ਤਾਇਵਾਨ ਬੈਂਕ ਜਾਰੀ ਕਰਦਾ ਸੀ ਪਰ 2000 ਤੋਂ ਬਾਅਦ ਇਹਨੂੰ ਚੀਨ ਗਣਰਾਜ ਕੇਂਦਰੀ ਬੈਂਕ ਜਾਰੀ ਕਰਦਾ ਹੈ। Wikipedia