ਮੁੱਖ ਪੰਨਾPAB / USD • ਮੁਦਰਾ
add
PAB / USD
ਪਿਛਲੀ ਸਮਾਪਤੀ
1.00
ਬਜ਼ਾਰ ਦੀਆਂ ਖਬਰਾਂ
ਪਨਾਮੇਨੀਅਨ ਬਾਲਬੋਆ ਬਾਰੇ
ਬਾਲਬੋਆ, ਸੰਯੁਕਤ ਰਾਜ ਡਾਲਰ ਸਮੇਤ ਪਨਾਮਾ ਦੀ ਅਧਿਕਾਰਕ ਮੁਦਰਾ ਹੈ। ਇਹਦਾ ਨਾਂ ਸਪੇਨੀ ਖੋਜੀ ਬਾਸਕੋ ਨੁਞੇਸ ਦੇ ਬਾਲਬੋਆ ਦੇ ਸਨਮਾਨ ਵਜੋਂ ਰੱਖਿਆ ਗਿਆ ਹੈ। ਇੱਕ ਬਾਲਬੋਆ ਵਿੱਚ 100 ਸਿੰਤੇਸੀਮੋ ਹੁੰਦੇ ਹਨ। Wikipediaਯੂ.ਐਸ. ਡਾਲਰ ਬਾਰੇ
ਸੰਯੁਕਤ ਰਾਜ ਡਾਲਰ, ਜਿਹਨੂੰ ਯੂ.ਐੱਸ.ਡਾਲਰ ਜਾਂ ਅਮਰੀਕੀ ਡਾਲਰ ਵੀ ਕਿਹਾ ਜਾਂਦਾ ਹੈ, ਸੰਯੁਕਤ ਰਾਜ ਅਮਰੀਕਾ ਅਤੇ ਉਸਦੇ ਵਿਦੇਸ਼ੀ ਰਾਜਖੇਤਰਾਂ ਦੀ ਅਧਿਕਾਰਕ ਮੁਦਰਾ ਹੈ। ਇਹ ਅੱਗੋਂ 100 ਛੋਟੀਆਂ ਇਕਾਈਆਂ ਵਿੱਚ ਵੰਡਿਆ ਜਾਂਦਾ ਹੈ ਜਿਹਨਾਂ ਨੂੰ ਸੈਂਟ ਕਿਹਾ ਜਾਂਦਾ ਹੈ। Wikipedia