ਮੁੱਖ ਪੰਨਾRUB / MRU • ਮੁਦਰਾ
add
RUB / MRU
ਪਿਛਲੀ ਸਮਾਪਤੀ
0.41
ਬਜ਼ਾਰ ਦੀਆਂ ਖਬਰਾਂ
ਰੂਸੀ ਰੂਬਲ ਬਾਰੇ
ਰੂਬਲ ਰੂਸੀ ਸੰਘ ਅਤੇ ਦੋ ਅੰਸ਼-ਪ੍ਰਵਾਨਤ ਗਣਰਾਜ ਅਬਖ਼ਾਜ਼ੀਆ ਅਤੇ ਦੱਖਣੀ ਓਸੈਤੀਆ ਦੀ ਮੁਦਰਾ ਹੈ। ਰੂਸੀ ਸਾਮਰਾਜ ਅਤੇ ਸੋਵੀਅਤ ਸੰਘ ਦੇ ਖ਼ਾਤਮੇ ਤੋਂ ਪਹਿਲਾਂ ਇਹ ਉਹਨਾਂ ਦੀ ਵੀ ਮੁਦਰਾ ਸੀ। ਬੈਲਾਰੂਸ ਅਤੇ ਟਰਾਂਸਨਿਸਤੀਰੀਆ ਵੀ ਇਸੇ ਨਾਂ ਦੀਆਂ ਮੁਦਰਾਵਾਂ ਵਰਤਦੇ ਹਨ। ਇੱਕ ਰੂਬਲ ਵਿੱਚ ਸੌ ਕੋਪਕ (ਰੂਸੀ: копейка, kopéyka; ਬਹੁ-ਵਚਨ: копейки, kopéyki) ਹੁੰਦੇ ਹਨ। ਇਹਦਾ ISO 4217 ਕੋਡ RUB ਜਾਂ 643 ਹੈ; ਇਹਤੋਂ ਪਹਿਲਾਂ ਇਹ ਕੋਡ RUR ਜਾਂ 810 ਸੀ। Wikipediaਮੋਰਿਟਾਨੀਆਈ ਊਗੀਆ ਬਾਰੇ
The ouguiya, at one time spelled "ougiya", is the currency of Mauritania. Each ouguiya constitutes five khoums.
The current ouguiya was introduced in 2018, replacing the old ouguiya at a rate of 1 new ouguiya = 10 old ouguiya, which in turn replaced the CFA franc at a rate of 1 old ouguiya = 5 francs.
The name ouguiya is the Hassaniya Arabic pronunciation of uqiyyah أُوقِية, meaning "ounce". Wikipedia