ਮੁੱਖ ਪੰਨਾSEK / INR • ਮੁਦਰਾ
add
SEK / INR
ਪਿਛਲੀ ਸਮਾਪਤੀ
7.74
ਬਜ਼ਾਰ ਦੀਆਂ ਖਬਰਾਂ
ਸਵੀਡਿਸ਼ ਕਰੋਨਾ ਬਾਰੇ
ਕਰੋਨਾ ੧੮੭੩ ਤੋਂ ਸਵੀਡਨ ਦੀ ਮੁਦਰਾ ਹੈ। ਦੋਵੇਂ ISO ਕੋਡ "SEK" ਅਤੇ ਮੁਦਰਾ ਨਿਸ਼ਾਨ "kr" ਆਮ ਵਰਤੋਂ ਵਿੱਚ ਹਨ; ਕੋਡ ਮੁੱਲ ਤੋਂ ਪਹਿਲਾਂ ਜਾਂ ਬਾਅਦ ਵਿੱਚ ਆਉਂਦਾ ਹੈ ਅਤੇ ਨਿਸ਼ਾਨ ਆਮ ਤੌਰ 'ਤੇ ਪਿੱਛੋਂ ਆਉਂਦਾ ਹੈ ਪਰ ਪਿਛਲੇ ਸਮਿਆਂ ਵਿੱਚ ਇਹ ਚਿੰਨ੍ਹ ਮੁੱਲ ਤੋਂ ਪਿੱਛੋਂ ਆਉਂਦਾ ਹੁੰਦਾ ਸੀ। Wikipediaਭਾਰਤੀ ਰੁਪਇਆ ਬਾਰੇ
ਰੁਪਿਆ ਭਾਰਤ ₹ ਭਾਰਤੀ ਚਿੰਨ੍ਹ 2010 ਵਿੱਚ ਲਾਗੂ ਕੀਤਾ ਗਿਆ ਜੋ ਹਿੰਦੀ ਦੇ ਅੱਖਰ ਤੋਂ ਲਿਆ ਗਿਆ ਹੈ ਜਿਸ ਦਾ ਚਿੰਨ੍ਹ ਹੈ, ਪਾਕਿਸਤਾਨ, ਸ੍ਰੀ ਲੰਕਾ, ਨੇਪਾਲ, ਮਾਰਿਸ਼ਸ ਅਤੇ ਸੇਸ਼ੇਲਜ਼ ਵਿੱਚ ਵਰਤੋਂ ’ਚ ਆਉਣ ਵਾਲੀ ਮੁੱਦਰਾ ਦਾ ਨਾਮ ਹੈ। ਭਾਰਤੀ ਅਤੇ ਪਾਕਿਸਤਾਨੀ ਰੁਪਏ ਵਿੱਚ ਸੌ ਪੈਸੇ ਹੁੰਦੇ ਹਨ, ਸ੍ਰੀ ਲੰਕਾ ਦੇ ਰੁਪਏ ਵਿੱਚ ਸੌ ਸੈਂਟ ਅਤੇ ਨੇਪਾਲੀ ਰੁਪਏ ਨੂੰ ਸੌ ਪੈਸੇ, ਚਾਰ ਸੂਕਾਂ ਜਾਂ ਦੋ ਮੋਹਰਾਂ ਵਿੱਚ ਵੱਡਿਆ ਜਾਂਦਾ ਹੈ। Wikipedia