ਮੁੱਖ ਪੰਨਾTWD / HKD • ਮੁਦਰਾ
add
TWD / HKD
ਪਿਛਲੀ ਸਮਾਪਤੀ
0.24
ਬਜ਼ਾਰ ਦੀਆਂ ਖਬਰਾਂ
ਨਵਾਂ ਤਾਇਵਾਨ ਡਾਲਰ ਬਾਰੇ
ਨਵਾਂ ਤਾਇਵਾਨੀ ਡਾਲਰ ਜਾਂ ਸਿੱਧੀ ਤਰ੍ਹਾਂ ਤਾਇਵਾਨੀ ਡਾਲਰ, ਮੁਦਰਾ ਕੋਡ TWD ਅਤੇ ਆਮ ਤੌਰ ਉੱਤੇ ਛੋਟਾ ਰੂਪ NT$, 1949 ਤੋਂ ਲੈ ਕੇ ਤਾਇਵਾਨ ਦੀ ਅਧਿਕਾਰਾਕ ਮੁਦਰਾ ਹੈ ਜਦੋਂ ਇਹਨੇ ਪੁਰਾਣੇ ਤਾਇਵਾਨੀ ਡਾਲਰ ਦੀ ਥਾਂ ਲਈ। ਪਹਿਲਾਂ ਇਹਨੂੰ ਤਾਇਵਾਨ ਬੈਂਕ ਜਾਰੀ ਕਰਦਾ ਸੀ ਪਰ 2000 ਤੋਂ ਬਾਅਦ ਇਹਨੂੰ ਚੀਨ ਗਣਰਾਜ ਕੇਂਦਰੀ ਬੈਂਕ ਜਾਰੀ ਕਰਦਾ ਹੈ। Wikipediaਹਾਂਗ ਕਾਂਗ ਡਾਲਰ ਬਾਰੇ
ਹਾਂਗਕਾਂਗ ਡਾਲਰ ਹਾਂਗਕਾਂਗ ਦੀ ਮੁਦਰਾ ਹੈ। ਇਹ ਦੁਨੀਆ ਦੇ ਵਪਾਰ ਵਿੱਚ ਅੱਠਵੀਂ ਸਭ ਤੋਂ ਵੱਧ ਵਰਤੀ ਜਾਂਦੀ ਮੁਦਰਾ ਹੈ। ਇੱਕ ਹਾਂਗਕਾਂਗ ਡਾਲਰ ਵਿੱਚ ੧੦੦ ਸੈਂਟ ਹੁੰਦੇ ਹਨ। Wikipedia