ਮੁੱਖ ਪੰਨਾTWD / JPY • ਮੁਦਰਾ
add
TWD / JPY
ਪਿਛਲੀ ਸਮਾਪਤੀ
4.74
ਬਜ਼ਾਰ ਦੀਆਂ ਖਬਰਾਂ
ਨਵਾਂ ਤਾਇਵਾਨ ਡਾਲਰ ਬਾਰੇ
ਨਵਾਂ ਤਾਇਵਾਨੀ ਡਾਲਰ ਜਾਂ ਸਿੱਧੀ ਤਰ੍ਹਾਂ ਤਾਇਵਾਨੀ ਡਾਲਰ, ਮੁਦਰਾ ਕੋਡ TWD ਅਤੇ ਆਮ ਤੌਰ ਉੱਤੇ ਛੋਟਾ ਰੂਪ NT$, 1949 ਤੋਂ ਲੈ ਕੇ ਤਾਇਵਾਨ ਦੀ ਅਧਿਕਾਰਾਕ ਮੁਦਰਾ ਹੈ ਜਦੋਂ ਇਹਨੇ ਪੁਰਾਣੇ ਤਾਇਵਾਨੀ ਡਾਲਰ ਦੀ ਥਾਂ ਲਈ। ਪਹਿਲਾਂ ਇਹਨੂੰ ਤਾਇਵਾਨ ਬੈਂਕ ਜਾਰੀ ਕਰਦਾ ਸੀ ਪਰ 2000 ਤੋਂ ਬਾਅਦ ਇਹਨੂੰ ਚੀਨ ਗਣਰਾਜ ਕੇਂਦਰੀ ਬੈਂਕ ਜਾਰੀ ਕਰਦਾ ਹੈ। Wikipediaਜਪਾਨੀ ਯੇਨ ਬਾਰੇ
ਜਪਾਨੀ ਯੈੱਨ ਜਪਾਨ ਦੀ ਅਧਿਕਾਰਕ ਮੁਦਰਾ ਹੈ। ਇਹ ਯੂਰੋ ਅਤੇ ਸੰਯੁਕਤ ਰਾਜ ਡਾਲਰ ਤੋਂ ਬਾਅਦ ਵਿਦੇਸ਼ੀ ਵਟਾਂਦਰਾ ਬਜ਼ਾਰ ਦੇ ਵਪਾਰ ਵਿੱਚ ਤੀਜੀ ਸਭ ਤੋਂ ਵੱਧ ਵਰਤੀ ਜਾਂਦੀ ਮੁਦਰਾ ਹੈ। ਇਹ ਯੂਰੋ, ਸੰਯੁਕਤ ਰਾਜ ਡਾਲਰ ਅਤੇ ਪਾਊਂਡ ਸਟਰਲਿੰਗ ਮਗਰੋਂ ਦੁਨੀਆ ਦੀ ਸਭ ਤੋਂ ਵੱਧ ਵਰਤੀ ਜਾਂਦੀ ਸੁਰੱਖਿਅਤ ਮੁਦਰਾ ਹੈ। Wikipedia