ਮੁੱਖ ਪੰਨਾUSD / KYD • ਮੁਦਰਾ
add
USD / KYD
ਪਿਛਲੀ ਸਮਾਪਤੀ
0.83
ਬਜ਼ਾਰ ਦੀਆਂ ਖਬਰਾਂ
ਯੂ.ਐਸ. ਡਾਲਰ ਬਾਰੇ
ਸੰਯੁਕਤ ਰਾਜ ਡਾਲਰ, ਜਿਹਨੂੰ ਯੂ.ਐੱਸ.ਡਾਲਰ ਜਾਂ ਅਮਰੀਕੀ ਡਾਲਰ ਵੀ ਕਿਹਾ ਜਾਂਦਾ ਹੈ, ਸੰਯੁਕਤ ਰਾਜ ਅਮਰੀਕਾ ਅਤੇ ਉਸਦੇ ਵਿਦੇਸ਼ੀ ਰਾਜਖੇਤਰਾਂ ਦੀ ਅਧਿਕਾਰਕ ਮੁਦਰਾ ਹੈ। ਇਹ ਅੱਗੋਂ 100 ਛੋਟੀਆਂ ਇਕਾਈਆਂ ਵਿੱਚ ਵੰਡਿਆ ਜਾਂਦਾ ਹੈ ਜਿਹਨਾਂ ਨੂੰ ਸੈਂਟ ਕਿਹਾ ਜਾਂਦਾ ਹੈ। Wikipediaਕੇਮੈਨ ਆਈਲੈਂਡਸ ਡਾਲਰ ਬਾਰੇ
ਕੇਮਨ ਟਾਪੂ ਡਾਲਰ ਕੇਮਨ ਟਾਪੂਆਂ ਦੀ ਮੁਦਰਾ ਹੈ। ਇਹਦਾ ਛੋਟਾ ਰੂਪ ਡਾਲਰ ਨਿਸ਼ਾਨ $ ਜਾਂ ਹੋਰ ਡਾਲਰ-ਅਧਾਰਤ ਮੁਦਰਾਵਾਂ ਤੋਂ ਵੱਖ ਦੱਸਣ ਲਈ CI$ ਹੈ। ਇੱਕ ਡਾਲਰ ਵਿੱਚ 100 ਸੈਂਟ ਹੁੰਦੇ ਹਨ। 5 ਨਵੰਬਰ 2018 ਤਕ ਇਹ ਦੁਨੀਆ ਵਿੱਚ 9 ਵੀਂ ਸਭ ਤੋਂ ਉੱਚੀ ਮੁਦਰਾ ਯੂਨਿਟ ਹੈ। Wikipedia